ਇਸ ਬੇਹੱਦ ਗੰਭੀਰ ਮਾਮਲੇ ਦੇ ਸਾਹਮਣੇ ਆਉਣ ‘ਤੇ ਵੇਰਕਾ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੇਰਕਾ ਦੇ ਮਾਰਕਟਿੰਗ ਮੈਨੇਜਰ ਮਨੀਸ਼ ਮਹਾਜਨ ਮੁਤਾਬਕ ਵੇਰਕਾ ਦੇ ਕੁਆਲਿਟੀ ਮੈਨੇਜਰ ਰਮਨ ਸ਼ਰਮਾ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਆਖਰ ਇੰਨੀ ਵੱਡੀ ਚੂਕ ਕਿੱਥੇ ਹੋਈ ਹੈ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਤੁਰੰਤ ਸੈਕਟਰ 26 ਥਾਣਾ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕੀਤੇ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਹਾਦਸਾ ਕਿਵੇਂ ਵਾਪਰਿਆ। ਪੀੜਤ ਰਾਜੀਵ ਇਸ ਪੂਰੀ ਘਟਨਾ ਲਈ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ, ਤਾਂ ਕਿ ਕੋਈ ਹੋਰ ਅਜਿਹੇ ਹਾਦਸੇ ਦਾ ਸ਼ਿਕਾਰ ਨਾ ਬਣੇ।
ਆਈਸ ਕਰੀਮ ਖਾਣ ਕਰਕੇ ਪਤੀ ਪਤਨੀ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੇਰਕਾ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਹ ਘਟਨਾ ਕਿਵੇਂ ਵਾਪਰੀ ਹੈ। ਪੀੜਤਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਜੀਵ ਨੇ ਆਪਣੀ ਪਤਨੀ ਦੀ ਆਈਸ ਕਰੀਮ ਖਾ ਕੇ ਦੇਖੀ ਤਾਂ ਇਸੇ ਦੌਰਾਨ ਉਸ ਚੋਂ ਸਪੋਲੀਆ ਨਿੱਕਲ ਆਇਆ। ਆਈਸ ਖਰੀਮ ਖਾਣ ਦੇ ਨਾਲ ਹੀ ਦੋਨਾਂ ਦੀ ਹਾਲਤ ਖਰਾਬ ਹੋ ਗਈ। ਉਨ੍ਹਾਂ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਹ ਇਲਾਜ ਅਧੀਨ ਹਨ। ਹਾਲਾਂਕਿ ਫਿਲਹਾਲ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਬੇਹੱਦ ਸਹਿਮੇ ਹੋਏ ਹਨ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 27-ਡੀ ਦੇ ਰਹਿਣ ਵਾਲੇ ਰਾਜੀਵ ਸਹਿਗਲ ਤੇ ਉਸ ਦੀ ਪਤਨੀ ਨੇ ਸਥਾਨਕ ਵੇਰਕਾ ਬੂਥ ਤੋਂ ਮੈਂਗੋ ਆਈਸ ਕਰੀਮ ਖਰੀਦੀ। ਰਾਜੀਵ ਦੀ ਆਈਸ ਕਰੀਮ ਦਾ ਸਵਾਦ ਠੀਕ ਸੀ ਪਰ ਉਨ੍ਹਾਂ ਦੀ ਪਤਨੀ ਨੇ ਕੁੜੱਤਣ ਆਉਣ ਦੀ ਸ਼ਿਕਾਇਤ ਕੀਤੀ।
ਬੇਸ਼ੱਕ ਵੇਰਕਾ ਵੱਲੋਂ ਜਾਂਚ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇੱਕ ਨਾਮੀ ਸਰਕਾਰੀ ਕੰਪਨੀ ਦੇ ਪ੍ਰੋਡਕਟ ਦੀ ਕੁਆਲਿਟੀ ਨੂੰ ਲੈ ਕੇ ਕਈ ਤਰਾਂ ਦੇ ਸਵਾਲ ਖੜੇ ਹੋ ਗਏ ਹਨ।
ਚੰਡੀਗੜ੍ਹ: ਜੇਕਰ ਤੁਸੀਂ ਕਿਸੇ ਨਾਮੀ ਕੰਪਨੀ ਦਾ ਕੋਈ ਫੂਡ ਪ੍ਰੋਡਕਟ ਨਾਮ ਦੇ ਭਰੋਸੇ ਖਾ ਰਹੇ ਹੋ ਤਾਂ ਇੱਕ ਵਾਰ ਇਸ ਦੀ ਪਰਖ ਜਰੂਰ ਕਰ ਲਵੋ। ਕਿਉਂਕਿ ਚੰਡੀਗੜ੍ਹ ‘ਚ ਇੱਕ ਬੂਥ ਤੋਂ ਖਰੀਦੀ ਵੇਰਕਾ ਦੀ ਆਈਸ ਕਰੀਮ ਖਾਣ ਨਾਲ ਇੱਕ ਪਤੀ ਪਤਨੀ ਦੀ ਜਾਨ ‘ਤੇ ਬਣ ਆਈ ਹੈ। ਉਨ੍ਹਾਂ ਦੀ ਆਈਸ ਕਰੀਮ ‘ਚੋਂ ਸਪੋਲੀਆ ਨਿੱਕਲਿਆ ਹੈ।
15 ਸੂਬਿਆਂ 'ਚ IMD ਦਾ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਨੂੰ ਲੈਕੇ ਅਲਰਟ ਜਾਰੀ, ਪਹਾੜੀਆਂ ਇਲਾਕਿਆਂ 'ਚ ਭੂਸਖ਼ਲਨ ਅਤੇ....
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Big News: ਵੱਡੀ ਖਬਰ, AAP ਸਾਂਸਦ ਵੱਲੋਂ ਸਕਿਉਰਿਟੀ ਵਾਪਸ ਕਰਨ ਦੀ ਮੰਗ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Holiday in Punjab: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, 3 ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ; ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੀ ਲੱਗੀ ਮੌਜ...
Holiday in School: ਛੁੱਟੀਆਂ ਦੀ ਲੱਗੇਗੀ ਝੜੀ, 21 ਦਿਨਾਂ ਲਈ ਬੰਦ ਰਹਿਣਗੇ ਸਕੂਲ; ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਜ...
Weather Update: ਮੀਂਹ-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਇਨ੍ਹਾਂ ਸੂਬਿਆਂ 'ਚ 40 ਤੋਂ 80 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਢਾਏਗਾ ਕਹਿਰ! ਯਾਤਰਾ 'ਤੇ ਪਾਬੰਦੀ, ਸੁਰੱਖਿਅਤ ਥਾਵਾਂ 'ਤੇ ਰਹਿਣ...
Police Transfer News: ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ