ਸੁਧਰਜੋ...ਗਿੱਪੀ ਗਰੇਵਾਲ ਲੈ ਕੇ ਆ ਰਿਹਾ ਹੈ 'ਵੇਲਣਾ'
ਏਬੀਪੀ ਸਾਂਝਾ | 11 Oct 2017 04:36 PM (IST)
1
'ਵੇਲਣੇ' ਦੇ ਟੀਜ਼ਰ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਗੀਤ ਪਤੀ-ਪਤਨੀ ਦੇ ਰਿਸ਼ਤੇ ਦੀ ਕਹਾਣੀ ਬਿਆਨੀ ਗਈ ਹੈ।
2
ਹੈਪੀ ਰਾਏਕੋਟੀ ਨੇ ਗੀਤ ਨੂੰ ਲਿਖਿਆ ਹੈ ਤੇ ਸੰਗੀਤ ਹੰਬਲ ਮਿਊਜ਼ਕ ਵੱਲੋਂ ਕੀਤਾ ਗਿਆ ਹੈ।
3
ਗਿੱਪੀ ਗਰੇਵਾਲ ਵੱਲੋਂ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ।
4
ਗੀਤ ਦਾ ਪੂਰਾ ਵੀਡੀਓ 16 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।
5
ਯੂ ਟਿਊਬ 'ਤੇ ਟੀਜ਼ਰ ਨੂੰ 7 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ।
6
ਚੰਡੀਗੜ੍ਹ: ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇੱਕ ਵਾਰ ਫਿਰ ਸੁਰਖ਼ੀਆਂ 'ਚ ਹੈ। ਗਿੱਪੀ ਆਪਣੇ ਆਉਣ ਵਾਲੇ ਗੀਤ ਵੇਲਣਾ ਲਈ ਖੂਬ ਵਾਹੋ ਵਾਹੀ ਬਟੋਰ ਰਿਹਾ ਹੈ।
7
ਇਸ ਗੀਤ ਦਾ ਹਾਲੇ ਟੀਜ਼ਰ ਲਾਂਚ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ।