ਜ਼ੀਰਕਪੁਰ 'ਚ ਉਸਾਰੀ ਅਧੀਨ ਇਮਾਰਤ ਢਹਿ-ਢੇਰੀ
ਏਬੀਪੀ ਸਾਂਝਾ | 12 Apr 2018 04:57 PM (IST)
1
2
3
4
5
6
7
8
9
10
11
12
13
14
15
16
ਜਦੋਂ ਇਹ ਹਾਦਸਾ ਹੋਇਆ ਉਸ ਵੇਲੇ ਮਜ਼ਦੂਰ ਕੰਮ ਕਰ ਰਹੇ ਸੀ। ਪਤਾ ਲੱਗਾ ਹੈ ਕਿ ਪੰਜ ਮਜ਼ਦੂਰ ਫਸੇ ਹੋਏ ਹਨ। ਰਾਹਤ ਕਾਰਜ ਜਾਰੀ ਹਨ।
17
ਜ਼ੀਰਕਪੁਰ ਦੇ ਪੀਰ ਮੁਛੱਲਾ ਵਿੱਚ ਅੱਜ ਇੱਕ ਉਸਾਰੀ ਅਧੀਨ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ। ਇਮਾਰਤ ਡਿੱਗਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਵੇਖੋ ਤਸਵੀਰਾਂ