SGPC ਤੇ ਪੰਜਾਬ ਸਰਕਾਰ ਦੋਵਾਂ ਦੇ ਪੰਡਾਲ ਵੱਲ ਜਾਂਦੇ ਬੋਰਡਾਂ 'ਤੇ ਲਿਖਿਆ 'ਮੁੱਖ ਪੰਡਾਲ ਇੱਧਰ', ਵੇਖੋ ਤਸਵੀਰਾਂ
ਏਬੀਪੀ ਸਾਂਝਾ | 29 Oct 2019 03:04 PM (IST)
1
ਉਨ੍ਹਾਂ ਕਿਹਾ ਕਿ ਹੁਣ ਸਾਨੂੰ ਵੀ ਬੋਰਡ ਲਗਵਾਉਣੇ ਪੈਣਗੇ ਕਿ ਮੁੱਖ ਸਟੇਜ ਐਸਜੀਪੀਸੀ ਵਾਲੀ ਹੈ।
2
ਉਨ੍ਹਾਂ ਕਿਹਾ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਦਿੱਤਾ ਕਿ ਮੁੱਖ ਸਟੇਜ ਐਸਜੀਪੀਸੀ ਦੀ ਹੈ, ਫਿਰ ਸਰਕਾਰ ਅਜਿਹੇ ਬੋਰਡ ਕਿਉ ਲਗਵਾ ਰਹੀ ਹੈ।
3
ਇਸ ਸਬੰਧੀ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕੇ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
4
ਇਹ ਬੋਰਡ ਗੁਰਦੁਆਰਾ ਬੇਰ ਸਾਹਿਬ ਨੇੜੇ ਲੱਗੇ ਐਸਜੀਪੀਸੀ ਦੇ ਪੰਡਾਲ ਨਜ਼ਦੀਕ ਵੀ ਲੱਗੇ ਹਨ।
5
ਇਹ ਤਸਵੀਰਾਂ ਪੰਜਾਬ ਸਰਕਾਰ ਦੇ ਪੰਡਾਲ ਦੀਆਂ ਹਨ।
6
ਪੰਜਾਬ ਸਰਕਾਰ ਦਾ ਪੰਡਾਲ ਬਣ ਕੇ ਤਿਆਰ ਹੋਣ ਵਾਲਾ ਹੈ। ਇਸ ਵੱਲ ਜਾਂਦੇ ਬੋਰਡ 'ਤੇ ਲਿਖਿਆ ਹੈ- ਮੁੱਖ ਪੰਡਾਲ ਇੱਧਰ।
7
ਸੁਲਤਾਨਪੁਰ ਲੋਧੀ: ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਸੁਲਤਾਨਪੁਰ ਲੋਧੀ ਵਿੱਚ ਕਰਾਏ ਜਾਣ ਵਾਲੇ ਮੁੱਖ ਸਮਾਗਮਾਂ ਲਈ ਸਟੇਜ ਦਾ ਰੇੜ੍ਹਕਾ ਹਾਲੇ ਤਕ ਬਰਕਰਾਰ ਹੈ।