✕
  • ਹੋਮ

#ABPTributeJallianwala ਨਾਲ ਜੁੜ ਲੋਕਾਂ ਨੇ ਲਿਆ ਦੇਸ਼ ਸੇਵਾ ਦਾ ਪ੍ਰਣ

ਏਬੀਪੀ ਸਾਂਝਾ   |  12 Apr 2019 08:15 PM (IST)
1

'ਏਬੀਪੀ' ਦੀ #ABPTributeJallianwala ਖ਼ਾਸ ਮੁਹਿੰਮ ਭਲਕੇ ਅੰਮ੍ਰਿਤਸਰ ਪੁੱਜੇਗੀ।

2

ਇਨ੍ਹਾਂ ਸਮਾਗਮਾਂ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

3

ਬੀਤੇ ਕੱਲ੍ਹ ਲੁਧਿਆਣਾ ਸ਼ਹਿਰ ਵਿੱਚ ਇਸ ਖ਼ੂਨੀ ਸਾਕੇ 'ਚ ਬਰਤਾਨਵੀ ਹਕੂਮਤ ਹੱਥੋਂ ਮਾਰੇ ਗਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਸਮਾਗਮ ਕਰਵਾਏ ਗਏ।

4

'ਏਬੀਪੀ ਨਿਊਜ਼' ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਸਮੇਤ ਹੋਰ ਪ੍ਰਮੁੱਖ ਸਥਾਨਾਂ 'ਤੇ ਰੋਡ ਸ਼ੋਅ, ਮਸ਼ਾਲ ਰੈਲੀ, ਨੁੱਕੜ ਨਾਟਕ ਤੇ ਲੋਕਾਂ ਦੇ ਸਹਿਯੋਗ ਨਾਲ ਪ੍ਰਣ ਕਰਨ ਆਦਿ ਸਮਾਗਮ ਕਰਵਾਏ ਗਏ।

5

ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਬੀਤੇ ਕੱਲ੍ਹ ਯਾਨੀ 10 ਅਪਰੈਲ ਤੋਂ ਹੋ ਚੁੱਕੀ ਹੈ।

6

ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਨਮਿਤ 'ਏਬੀਪੀ ਨਿਊਜ਼' ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ।

  • ਹੋਮ
  • ਪੰਜਾਬ
  • #ABPTributeJallianwala ਨਾਲ ਜੁੜ ਲੋਕਾਂ ਨੇ ਲਿਆ ਦੇਸ਼ ਸੇਵਾ ਦਾ ਪ੍ਰਣ
About us | Advertisement| Privacy policy
© Copyright@2026.ABP Network Private Limited. All rights reserved.