ਬਡਗਾਮ ਹੈਲੀਕਾਪਟਰ ਹਾਦਸੇ 'ਚ ਸ਼ਹੀਦ ਹੋਏ ਸਿਧਾਰਥ ਦੀ ਮ੍ਰਿਤਕ ਦੇਹ ਪੁੱਜੀ ਚੰਡੀਗੜ੍ਹ
ਏਬੀਪੀ ਸਾਂਝਾ | 28 Feb 2019 09:25 PM (IST)
1
ਸ਼ਹੀਦ ਦਾ ਅੰਤਿਮ ਸੰਸਕਾਰ ਭਲਕੇ ਹੋਵੇਗਾ।
2
ਸ਼ਹੀਦ ਸਿਧਾਰਥ ਦੀ ਮ੍ਰਿਤਕ ਦੇਹ ਹਵਾਈ ਅੱਡੇ ਪਹੁੰਚਣ ਸਮੇਂ ਮਾਹੌਲ ਬੇਹੱਦ ਭਾਵੁਕ ਹੋਇਆ।
3
ਸ਼ਹੀਦ ਦੀ ਪਤਨੀ ਵੀ ਸ਼੍ਰੀਨਗਰ 'ਚ ਤਾਇਨਾਤ ਹੈ।
4
ਪਿਤਾ ਨੂੰ ਪੁੱਤਰ ਦੀ ਸ਼ਹਾਦਤ 'ਤੇ ਮਾਣ। ਸ਼ਹੀਦ ਦੀ ਪਤਨੀ ਵੀ ਏਅਰਫੋਰਸ 'ਚ SQ ਲੀਡਰ ਹੈ।
5
ਬੁੱਧਵਾਰ ਸਵੇਰੇ ਭਾਰਤੀ ਹਵਾਈ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ।
6
ਸਕੁਆਡਰਨ ਲੀਡਰ ਸਿਧਾਰਥ ਵਸ਼ਿਸ਼ਟ ਚੰਡੀਗੜ੍ਹ ਦੇ ਰਹਿਣ ਵਾਲੇ ਸਨ।
7
ਬੀਤੇ ਦਿਨ ਕਸ਼ਮੀਰ ਦੇ ਬੜਗਾਮ 'ਚ ਹਵਾਈ ਫ਼ੌਜ ਦੇ ਹੈਲੀਕਾਪਟਰ ਕ੍ਰੈਸ਼ 'ਚ ਵਸ਼ਿਸ਼ਟ ਸ਼ਹੀਦ ਹੋ ਗਏ ਸਨ।
8
ਸ਼ਹੀਦ ਸਿਧਾਰਥ ਵਸ਼ਿਸ਼ਟ ਦੀ ਮ੍ਰਿਤਕ ਦੇਹ ਚੰਡੀਗੜ੍ਹ ਪਹੁੰਚ ਗਈ ਹੈ।