ਅਕਾਲੀ ਦਲ-ਬੀਜੇਪੀ ਵੱਲੋਂ ਨਸ਼ਿਆਂ ਖ਼ਿਲਾਫ਼ ਰੈਲੀ
ਏਬੀਪੀ ਸਾਂਝਾ | 26 Jun 2019 03:18 PM (IST)
1
2
ਬਠਿੰਡਾ: ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਬਠਿੰਡਾ ਵਿੱਚ ਵੀ ਇਸ ਦਿਹਾੜੇ ਨੂੰ ਮਨਾਉਣ ਲਈ ਲੋਕਾਂ ਨੇ ਰੈਲੀ ਕੱਢੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਤੇ ਬਜ਼ੁਰਗਾਂ ਨੇ ਹਿੱਸਾ ਲਿਆ।
3
ਨੌਜਵਾਨ ਘੱਟ ਗਿਣਤੀ ਵਿੱਚ ਹੀ ਸ਼ਾਮਲ ਸਨ। ਅਕਾਲੀ-ਭਾਜਪਾ ਵੱਲੋਂ ਕੱਢੀ ਗਈ ਇਸ ਰੈਲੀ ਨੂੰ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
4
5
ਜਿਆਨੀ ਨੇ ਕਿਹਾ ਕਿ ਨਸ਼ਾ ਇੱਕ ਬਹੁਤ ਵੱਡਾ ਕੋਹੜ ਬਣ ਕੇ ਉੱਭਰਿਆ ਹੋਇਆ ਹੈ ਪਰ ਨਸ਼ੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਸਗੋਂ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਕੋਹੜ ਨੂੰ ਵੱਢਣਾ ਪਵੇਗਾ।