ਲੁਧਿਆਣਾ ਦੇ ਪ੍ਰਾਚੀਨ ਮੰਦਰ 'ਚ ਖੁਦਾਈ ਵੇਲੇ ਮਿਲੇ ਅੰਗਰੇਜ਼ਾਂ ਵੇਲੇ ਦੇ ਸਿੱਕੇ ਤੇ ਸ਼ਿਵਲਿੰਗ
ਏਬੀਪੀ ਸਾਂਝਾ | 26 Jun 2019 01:53 PM (IST)
1
2
3
4
5
6
7
8
ਖੁਦਾਈ ਦੌਰਾਨ ਸ਼ਿਵਲਿੰਗ, ਮਾਲਾ ਤੇ 1940 ਦੇ ਸਿੱਕੇ ਨਿਕਲੇ ਹਨ ਜਿਨ੍ਹਾਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠਾ ਹੋ ਗਈ।
9
ਪ੍ਰਬੰਧਕਾਂ ਨੇ ਇਸ ਘਟਨਾ ਨੂੰ ਰੱਬ ਦਾ ਚਮਤਕਾਰ ਕਿਹਾ ਹੈ। ਫਿਲਹਾਲ ਲਈ ਖੁਦਾਈ ਰੋਕ ਦਿੱਤੀ ਗਈ ਹੈ।
10
ਦੱਸਿਆ ਜਾ ਰਿਹਾ ਹੈ ਕਿ ਖੁਦਾਈ ਕਰਦੇ ਸਮੇਂ ਉਨ੍ਹਾਂ ਨੂੰ ਸ਼ਿਵਲਿੰਗ ਦੇ ਨਾਲ ਹੀ ਦੋ ਸੱਪਾਂ ਦਾ ਜੋੜਾਂ ਵੀ ਮਿਲਿਆ ਹੈ ਜੋ ਉਸ ਸਮੇਂ ਬੇਹੋਸ਼ ਸੀ।
11
ਲੁਧਿਆਣਾ ਦੇ ਗੁਰਪਾਲ ਨਗਰ ‘ਚ ਪ੍ਰਾਚੀਨ ਸ਼ਿਵ ਮੰਦਰ ‘ਚ ਸ਼ਿਵਲਿੰਗ ਦੀ ਸਥਾਪਨਾ ਕਰਨ ਲਈ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਖੁਦਾਈ ਵਿੱਚੋਂ ਪੰਜ ਸ਼ਿਵਲਿੰਗ ਤੇ ਕੁਝ ਪੁਰਾਣੇ ਸਿੱਕੇ ਮਿਲੇ।