ਅਕਾਲੀ ਦਲ ਦੀ ਰੈਲੀ 'ਚ ਲੋਕਾਂ ਨੂੰ ਮੌਜਾਂ, ਵੋਟਰਾਂ ਨੂੰ ਖੁਸ਼ ਕਰਨ ਲਈ ਹਰ ਪ੍ਰਬੰਧ
ਏਬੀਪੀ ਸਾਂਝਾ | 06 Apr 2019 05:49 PM (IST)
1
ਸਾਰੇ ਲੀਡਰਾਂ ਨੇ ਕੈਪਟਨ ਸਰਕਾਰ ਤੇ ਕਾਂਗਰਸ ਪਾਰਟੀ ਵਿਰੁੱਧ ਜੰਮ ਕੇ ਭੜਾਸ ਕੱਢੀ।
2
ਹਾਲਾਂਕਿ, ਇਸ ਰੈਲੀ ਵਿੱਚ ਸੁਖਬੀਰ ਬਾਦਲ ਸਮੇਤ ਹੋਰਨਾਂ ਲੀਡਰਾਂ ਨੇ ਬਿਆਨਬਾਜ਼ੀ ਉਹੀ ਪੁਰਾਣੀ ਕੀਤੀ।
3
ਆਲੀਸ਼ਾਨ ਮੈਰਿਜ ਪੈਲੇਸ ਵਿੱਚ ਰੱਖੀ ਰੈਲੀ ਵਿੱਚ ਪਾਰਟੀ ਕਾਰਕੁਨਾਂ ਦਾ ਖ਼ਾਸ ਖ਼ਿਆਲ ਵੀ ਰੱਖਿਆ ਗਿਆ।
4
ਪਰ ਪਾਰਟੀ ਵਰਕਰਾਂ ਨੇ ਵੱਖ-ਵੱਖ ਪਕਵਾਨ ਖਾ ਕੇ ਖ਼ੂਬ ਲਾਹਾ ਲਿਆ।
5
ਸੰਭਾਵਤ ਵੋਟਰਾਂ ਲਈ ਹਰ ਤਰ੍ਹਾਂ ਦੇ ਪਕਵਾਨ ਮੌਜੂਦ ਰਹੇ।
6
ਰੈਲੀ ਵਿੱਚ ਉਚੇਚੇ ਤੌਰ 'ਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਿਰਕਤ ਕੀਤੀ।
7
ਚੰਡੀਗੜ੍ਹ: ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੱਖ ਵਿੱਚ ਪਾਰਟੀ ਨੇ ਵੀਆਈਪੀ ਰੈਲੀ ਕੀਤੀ।