ਸੁਖਬੀਰ ਤੋਂ ਬਾਅਦ ਹੁਣ ਵੱਡੇ ਬਾਦਲ ਦੇ ਵਿਰੋਧ ਦੀ ਕੋਸ਼ਿਸ਼, ਦੇਖੋ ਤਸਵੀਰਾਂ
ਏਬੀਪੀ ਸਾਂਝਾ | 05 Oct 2018 04:48 PM (IST)
1
ਹਾਲਾਂਕਿ, ਪੁਲਿਸ ਨੇ ਹਾਲਾਤ ਵੱਸੋਂ ਬਾਹਰ ਹੋਣ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕੀਤੀ।
2
ਘਟਨਾ ਵਿੱਚ ਕੁਝ ਲੋਕ ਜ਼ਖ਼ਮੀ ਹੋਣ ਦੀ ਖ਼ਬਰ ਹੈ।
3
ਸਿੱਖ ਜਥੇਬੰਦੀਆਂ ਨੇ ਅਕਾਲੀ ਵਰਕਰਾਂ ਦੀਆਂ ਬੱਸਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਝੜਪ ਹੋ ਗਈ।
4
ਤਲਵੰਡੀ ਸਾਬੋ ਨੇਰੇ ਅਕਾਲੀ ਵਰਕਰਾਂ ਤੇ ਸਿੱਖ ਜਥੇਬੰਦੀਆਂ ਦਰਮਿਆਨ ਝੜਪ ਵੀ ਹੋਈ।
5
ਸਿੱਖ ਜਥੇਬੰਦੀਆਂ ਨੇ ਤਲਵੰਡੀ ਸਾਬੋ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੈਠਕ ਵਿੱਚ ਸ਼ਾਮਲ ਹੋਣ ਜਾ ਰਹੇ ਅਕਾਲੀ ਵਰਕਰਾਂ ਨੂੰ ਘੇਰ ਲਿਆ।
6
ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੀ ਤਾਜ਼ਾ ਖ਼ਬਰ ਤਲਵੰਡੀ ਸਾਬੋ ਤੋਂ ਆ ਰਹੀ ਹੈ।
7
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੁਖਬੀਰ ਬਾਦਲ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।