ਸਿੱਧੂ ਨੇ ਹਾਰ ਪਾਉਣ ਆਏ ਸਮਰਥਕ ਨੂੰ ਮਾਰਿਆ ਧੱਕਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 02 May 2019 03:18 PM (IST)
1
ਦੱਸ ਦੇਈਏ ਹਾਲ ਹੀ ਵਿੱਚ ਪੀਐਮ ਮੋਦੀ ਬਾਰੇ 'ਚੌਕੀਦਾਰ ਚੋਰ ਹੈ' ਦਾ ਨਾਅਰਾ ਦੇਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਕੋਲੋਂ ਮੁਆਫ਼ੀ ਮੰਗਣੀ ਪਈ ਸੀ।
2
ਇਸ ਦੇ ਨਾਲ ਹੀ ਉਨ੍ਹਾਂ ਮੋਦੀ ਬਾਰੇ ਕਿਹਾ, 'ਬਾਤ ਕਰੋੜੋਂ ਕੀ, ਦੁਕਾਨ ਪਕੋੜੇ ਕੀ?'
3
ਸਿੱਧੂ ਨੇ ਮੋਦੀ ਦਾ ਮਜ਼ਾਕ ਵੀ ਉਡਾਇਆ ਤੇ ਉਨ੍ਹਾਂ ਦੀ ਨਕਲ ਵੀ ਉਤਾਰੀ। ਸਿੱਧੂ ਨੇ ਕਿਹਾ ਕਿ BSNL ਮੋਦੀ ਦੀ ਵਜ੍ਹਾ ਕਰਕੇ ਡੁੱਬੀ।
4
ਚੋਣ ਰੈਲੀ ਦੌਰਾਨ ਸਿੱਧੂ ਨੇ ਪੀਐਮ ਮੋਦੀ ਖ਼ਿਲਫ਼ ਰੱਜ ਕੇ ਭੜਾਸ ਕੱਢੀ ਤੇ 'ਚੌਕੀਦਾਰ ਚੋਰ ਹੈ' ਦੇ ਨਾਅਰੇ ਲਗਵਾਏ।
5
ਇਸ ਮੌਕੇ ਇੱਕ ਸਮਰਥਕ ਉਨ੍ਹਾਂ ਨੂੰ ਹਾਰ ਪਾਉਣ ਲਈ ਅੱਗੇ ਆਇਆ ਤਾਂ ਸ਼ਿੱਧੂ ਨੇ ਉਸ ਨੂੰ ਧੱਕਾ ਮਾਰ ਕੇ ਪਰ੍ਹਾਂ ਕਰ ਦਿੱਤਾ।
6
ਬੀਤੇ ਦਿਨ ਕਾਂਗਰਸ ਉਮੀਦਵਾਰ ਸ਼ੈਲਜਾ ਦਾ ਪ੍ਰਚਾਰ ਕਰਨ ਲਈ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਅੰਬਾਲਾ ਪਹੁੰਚੇ।