ਦੁਰਗਿਆਨਾ ਮੰਦਿਰ ’ਚ ਖੇਡੀ ਫੁੱਲਾਂ ਦੀ ਹੋਲੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 21 Mar 2019 06:57 PM (IST)
1
ਦੱਸ ਦੇਈਏ ਕਿ ਵੀਰਵਾਰ ਰਾਤ 10 ਵਜੇ ਸ੍ਰੀ ਦਰਬਾਰ ਸਾਹਿਬ ਵਿੱਚ ਵੀ ਫੁੱਲਾਂ ਤੇ ਇਤਰ ਦੀ ਹੋਲੀ ਖੇਡੀ ਜਾਵੇਗੀ।
2
ਬੁੱਧਵਾਰ ਨੂੰ ਇੱਥੇ ਰੰਗਾਂ ਦੀ ਹੋਲੀ ਖੇਡੀ ਗਈ ਸੀ।
3
ਫੁੱਲਾਂ ਦੀ ਹੋਲੀ ਤੋਂ ਬਾਆਦ ਹੋਲੀ ਸਮਾਪਤ ਕਰ ਦਿੱਤੀ ਜਾਂਦੀ ਹੈ।
4
ਵ੍ਰਿੰਦਾਵਨ ਤੋਂ ਬਾਅਦ ਦੁਰਗਿਆਣਾ ਮੰਦਰ ’ਚ ਦੋ ਦਿਨ ਹੋਲੀ ਖੇਡੀ ਜਾਂਦੀ ਹੈ।
5
ਮੰਦਰ ਵਿੱਚ ਭਗਤ ਦੂਰ-ਦੁਰਾਡੇ ਤੋਂ ਫੁੱਲ ਲੈਕੇ ਪੁੱਜੇ ਸਨ।
6
ਇਸ ਮੌਕੇ ਠਾਕੁਰ ਜੀ ਦੇ ਦਰਬਾਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ।
7
ਹੋਲੀ ਦੇ ਤਿਉਹਾਰ ਮੌਕੇ ਦੁਰਗਿਆਨਾ ਮੰਦਿਰ ਵਿੱਚ ਫੁੱਲਾਂ ਦੀ ਹੋਲੀ ਖੇਡੀ ਗਈ।