ਚੋਣਾਂ ਕਰਾਉਣ ਲਈ ਬੂਥਾਂ ਵੱਲ ਰਵਾਨਾ ਹੋਈਆਂ ਪੋਲਿੰਗ ਪਾਰਟੀਆਂ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 18 May 2019 01:23 PM (IST)
1
2
3
ਵੇਖੋ ਤਸਵੀਰਾਂ।
4
ਜ਼ਿਲ੍ਹੇ ਦੇ ਮਾਈ ਭਾਗੋ ਕਾਲਜ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ।
5
ਇਸ ਤੋਂ ਇਲਾਵਾ ਸੀਆਰਪੀ, ਬੀਐਸਐਫ, ਆਈਟੀਬੀਪੀਐੱਫ, ਤਾਮਿਲਨਾਡੂ ਸਟੇਟ ਪੁਲਿਸ ਤੇ ਸਵੈਟ ਦੀਆਂ ਟੀਮਾਂ ਵੀ ਪੋਲਿੰਗ ਕੇਂਦਰਾਂ 'ਤੇ ਤਾਇਨਾਤ ਰਹਿਣਗੀਆਂ।
6
ਅੰਮ੍ਰਿਤਸਰ ਪੁਲਿਸ ਦੇ 1600 ਪੁਲਿਸ ਜਵਾਨ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਤਾਇਨਾਤ ਰਹਿਣਗੇ।
7
ਇਨ੍ਹਾਂ ਵਿੱਚੋਂ 101 ਪੋਲਿੰਗ ਲੋਕੇਸ਼ਨਜ਼ ਨੂੰ ਚੋਣ ਕਮਿਸ਼ਨ ਨੇ ਅਤਿ ਸੰਵੇਦਨਸ਼ੀਲ ਐਲਾਨਿਆ ਹੈ।
8
ਕੁੱਲ 811 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ 'ਤੇ ਕੱਲ੍ਹ ਵੋਟਿੰਗ ਹੋਵੇਗੀ।
9
ਅੰਮ੍ਰਿਤਸਰ ਲੋਕ ਸਭਾ ਸੀਟ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 309 ਪੋਲਿੰਗ ਲੋਕੇਸ਼ਨਜ਼ ਬਣਾਈਆਂ ਗਈਆ ਹਨ।
10
ਇਸ ਸਬੰਧੀ ਹਰ ਸੀਟ 'ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
11
ਕੱਲ੍ਹ 19 ਮਈ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਹਨ।