ਅੰਮ੍ਰਿਤਸਰ ’ਚ ਬੇਮੌਸਮੀ ਬਾਰਸ਼ ਨੇ ਕੱਢੇ ਵੱਟ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
11 Mar 2019 06:57 PM (IST)
1
Download ABP Live App and Watch All Latest Videos
View In App2
3
4
ਬਾਰਸ਼ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਚਿੰਤਾ ਨਜ਼ਰ ਆ ਰਹੀ ਹੈ।
5
ਲੋਕ ਮੀਂਹ ਤੋਂ ਬਚਣ ਲਈ ਵੱਖ-ਵੱਖ ਤਰੀਕਿਆਂ ਨਾਲ ਬਚਾਅ ਕਰਦੇ ਨਜ਼ਰ ਆਏ।
6
ਦਿਹਾੜੀਦਾਰਾਂ ਦੀ ਰੋਜ਼ਾਨਾ ਕਮਾਈ ਨਾਲ ਹੀ ਗੁਜ਼ਾਰਾ ਹੁੰਦਾ ਹੈ। ਇਸ ਲਈ ਬਾਰਸ਼ ਦੇ ਦਿਨਾਂ ਵਿੱਚ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ।
7
ਇਸ ਪਾਸੇ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ, ਉੱਥੇ ਗਰੀਬ ਦਿਹਾੜੀਦਾਰ ਲੋਕਾਂ ਲਈ ਵੀ ਇਹ ਕਿਸੇ ਕਹਿਰ ਤੋਂ ਘੱਟ ਨਹੀਂ।
8
ਇਸ ਸਬੰਧੀ ਸ਼ਹਿਰ ਵਾਸੀਆਂ ਨੇ ਕਿਹਾ ਕਿ ਇਹ ਬੇਮੌਸਮੀ ਬਰਸਾਤ ਹਰ ਪੱਖੋਂ ਨੁਕਸਾਨਦੇਹ ਹੈ।
9
ਇਸ ਕਰਕੇ ਲੋਕਾਂ ਨੂੰ ਆਪਣੇ ਕੰਮਕਾਜ ’ਤੇ ਜਾਣ ਵਿੱਚ ਕਾਫ਼ੀ ਦਿੱਕਤ ਆ ਰਹੀ ਹੈ।
10
ਅੱਜ ਤੜਕੇ ਤੋਂ ਹੀ ਅੰਮ੍ਰਿਤਸਰ ਵਿੱਚ ਹਲਕੀ ਬਾਰਸ਼ ਹੋ ਰਹੀ ਹੈ।
11
ਅੰਮ੍ਰਿਤਸਰ ਵਿੱਚ ਬੇਮੌਸਮੀ ਬਾਰਸ਼ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ।
- - - - - - - - - Advertisement - - - - - - - - -