ਅੰਮ੍ਰਿਤਸਰ ’ਚ ਮੀਂਹ ਨੇ ਛੇੜਿਆ ਕਾਂਬਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 21 Jan 2019 08:20 PM (IST)
1
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਬਰਸਾਤ ਦੇ ਨਜ਼ਾਰੇ ਦਾ ਆਨੰਦ ਮਾਣ ਰਹੇ ਹਨ ਪਰ ਦੁਕਾਨਦਾਰ ਬਰਸਾਤ ਕਾਰਨ ਕੰਮਕਾਜ ਘਟਣ ਦੀ ਵਜ੍ਹਾ ਕਰਕੇ ਨਿਰਾਸ਼ ਨਜ਼ਰ ਆਏ।
2
ਦਿਨ ਵੇਲੇ ਵੀ ਲੋਕ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਵਾਹਨ ਚਲਾ ਰਹੇ ਹਨ।
3
ਬਰਸਾਤ ਦੇ ਮੌਸਮ ਵਿੱਚ ਲੋਕ ਅੱਗ ਬਾਲ ਕੇ ਠੰਡ ਤੋਂ ਬਚਾਅ ਕਰਦੇ ਨਜ਼ਰ ਆਏ।
4
ਇੰਨੀ ਠੰਡ ਵਿੱਚ ਲੋਕਾਂ ਨੂੰ ਕੰਮਕਾਜ ਕਰਨ ’ਚ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ।
5
ਸਵੇਰ ਤੋਂ ਹੀ ਹੋ ਰਹੀ ਬਾਰਿਸ਼ ਨੇ ਠੰਡ ਹੋਰ ਵਧਾ ਦਿੱਤੀ ਹੈ।