✕
  • ਹੋਮ

ਕੈਪਟਨ ਸਰਕਾਰ ਨੂੰ ਆਂਗਨਵਾੜੀ ਵਰਕਰਾਂ ਦਾ ਘੇਰਾ

ਏਬੀਪੀ ਸਾਂਝਾ   |  15 Nov 2017 02:43 PM (IST)
1

2

3

ਸਰਕਾਰ ਨੇ 20 ਸਤੰਬਰ ਨੂੰ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ।

4

ਆਂਗਰਨਵਾੜੀ ਵਰਕਰਾਂ ਦਾ ਕਹਿਣਾ ਕਿ ਇੰਨਾ ਵੱਡਾ ਫੈਸਲਾ ਲੈਂਦਿਆਂ ਦੋਨਾਂ ਵਿਭਾਗਾਂ ਨੂੰ ਬੈਠ ਕੇ ਤਾਲਮੇਲ ਬਣਾਉਣ ਦਾ ਯਤਨ ਕਰਨਾ ਚਾਹੀਦਾ ਸੀ।

5

ਇਸ ਲਈ ਹਰ ਜ਼ਿਲ੍ਹੇ ਦੇ ਵਰਕਰ ਗ੍ਰਿਫ਼ਤਾਰੀਆਂ ਦੇਣ ਲਈ ਇਕੱਠੇ ਹੋ ਰਹੇ ਹਨ। ਵਰਕਰ ਆਪਣੇ ਨਾਲ ਬੱਚੇ ਤੇ ਸਾਮਾਨ ਲੈ ਕੇ ਧਰਨੇ ਵਾਲੀ ਥਾਂ ਪਹੁੰਚੇ।

6

ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਸ਼ੁਰੂ ਕਰਨ ਦੇ ਵਿਰੋਧ 'ਚ ਆਂਗਨਵਾੜੀ ਵਰਕਰ ਕੈਪਟਨ ਸਰਕਾਰ ਖਿਲਾਫ਼ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰ ਰਹੇ ਹਨ।

7

ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ।

  • ਹੋਮ
  • ਪੰਜਾਬ
  • ਕੈਪਟਨ ਸਰਕਾਰ ਨੂੰ ਆਂਗਨਵਾੜੀ ਵਰਕਰਾਂ ਦਾ ਘੇਰਾ
About us | Advertisement| Privacy policy
© Copyright@2026.ABP Network Private Limited. All rights reserved.