ਅੰਮ੍ਰਿਤਸਰ 'ਚ ਜ਼ਬਰਦਸਤ ਧਮਾਕਾ, ਸੁਰੱਖਿਆ ਏਜੰਸੀਆਂ ਚੌਕਸ
ਏਬੀਪੀ ਸਾਂਝਾ | 30 Sep 2019 01:22 PM (IST)
1
2
ਵੇਖੋ ਧਮਾਕੇ ਦੀਆਂ ਕੁਝ ਤਸਵੀਰਾਂ।
3
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਜਗ੍ਹਾ ਉੱਪਰ ਫੋਰੈਂਸਿਕ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ।
4
ਹਾਲਾਂਕਿ ਧਮਾਕੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਆਸ ਪਾਸ ਦੀਆਂ ਬਿਲਡਿੰਗਾਂ ਨੂੰ ਕੁਝ ਨੁਕਸਾਨ ਪਹੁੰਚਿਆ ਹੈ।
5
ਅੰਮ੍ਰਿਤਸਰ ਦੇ ਤਰਨ ਤਾਰਨ ਰੋਡ 'ਤੇ ਇੱਕ ਪਿੰਡ 'ਚ ਫੈਕਟਰੀ ਪਿਛਲੇ ਤਿੰਨ ਸਾਲਾਂ ਤੋਂ ਬੰਦ ਪਈ ਸੀ ਜਿਸ ‘ਚ ਤਕਰੀਬਨ 12 ਵਜੇ ਜ਼ਬਰਦਸਤ ਧਮਾਕਾ ਹੋਇਆ।