ਰਾਵੀ ਦਰਿਆ 'ਤੇ ਟੁੱਟਿਆ ਪੁਲ, ਫੌਜ ਦੀ ਗੱਡੀ ਫਸੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
18 Jun 2019 06:09 PM (IST)
1
Download ABP Live App and Watch All Latest Videos
View In App2
3
ਨੁਕਸਾਨੇ ਗਏ ਪੁਲ਼ ਦੇ ਮੁੜ ਨਿਰਮਾਣ ਲਈ ਹੁਕਮ ਦੇ ਦਿੱਤੇ ਗਏ ਹਨ।
4
ਉਨ੍ਹਾਂ ਦੱਸਿਆ ਕਿ ਗੱਡੀ ਨੂੰ ਬਾਹਰ ਕੱਢ ਲਿਆ ਗਿਆ ਹੈ।
5
ਜਾਣਕਾਰੀ ਮੁਤਾਬਕ ਗੱਡੀ ਵਿੱਚ 8 ਜਵਾਨ ਸਵਾਰ ਸਨ, ਜਿਨ੍ਹਾਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।
6
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਦੱਸਿਆ ਕਿ ਹਾਦਸੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ।
7
ਹੁਣ ਫੌਜ ਦੀ ਮਦਦ ਨਾਲ ਗੱਡੀ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਦੇ ਯਤਨ ਕੀਤੇ।
8
ਹਾਦਸਾ ਦਰਿਆ ਵਿੱਚ ਬਣੇ ਪੁਲ਼ ਦੇ ਟੁੱਟਣ ਕਰਕੇ ਵਾਪਰਿਆ।
9
ਗੁਰਦਾਸਪੁਰ: ਇੱਥੇ ਭਾਰਤ-ਪਾਕਿਸਤਾਨ ਬਾਰਡਰ 'ਤੇ ਸਥਿਤ ਮਕੌੜਾ ਪਤਨ ਸਥਿਤ ਰਾਵੀ ਦਰਿਆ ਪਾਰ ਕਰਕੇ ਸਰਹੱਦ ਵੱਲ ਜਾ ਰਹੇ ਭਾਰਤੀ ਜਵਾਨਾਂ ਦੀ ਗੱਡੀ ਦਰਿਆ ਵਿੱਚ ਲੁੜਕ ਕਈ।
- - - - - - - - - Advertisement - - - - - - - - -