ਨਸ਼ਿਆਂ 'ਤੇ ਐਕਸ਼ਨ 'ਚ ਪੁਲਿਸ! ਚੜ੍ਹਦੀ ਸਵੇਰ ਹੀ ਪੁਲਿਸ ਨੇ ਫਰੋਲੀਆਂ ਸ਼ੱਕੀ ਥਾਵਾਂ
ਏਬੀਪੀ ਸਾਂਝਾ
Updated at:
31 Jul 2019 09:30 AM (IST)
1
Download ABP Live App and Watch All Latest Videos
View In App2
3
4
5
ਪੁਲਿਸ ਨੇ ਮੌਕੇ ਤੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।
6
ਅੱਜ ਫਿਰ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਸਮੇਤ ਬਸਤੀ 'ਤੇ ਛਾਪਾ ਮਾਰਿਆ ਗਿਆ।
7
ਬਰਨਾਲਾ ਪੁਲਿਸ ਨੇ ਪਿਛਲੇ 6 ਮਹੀਨੇ ਤੋਂ ਲਗਾਤਾਰ ਇਸ ਇਲਾਕੇ 'ਤੇ ਬਾਜ਼ ਨਜ਼ਰ ਬਣਾਈ ਹੋਈ ਹੈ।
8
ਪੰਜਾਬ ਵਿੱਚ ਨਸ਼ੇ ਦੇ ਵਪਾਰ ਦੇ ਸੈਂਸੇਟਿਵ ਏਰੀਆ ਦੇ ਚੱਲਦਿਆਂ ਬਰਨਾਲਾ ਦਾ ਬਸਤੀ ਸਾਂਸੀ ਇਲਾਕਾ ਵਿੱਚ ਸੈਂਸੇਟਿਵ ਏਰੀਆ ਵਿੱਚ ਪੈਂਦਾ ਹੈ।
9
ਇਸ ਮੌਕੇ ਤਿੰਨ ਡੀਐਸਪੀ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਹਨ।
10
ਬਰਨਾਲਾ ਦੀ ਸਾਂਸੀ ਬਸਤੀ ਵਿੱਚ ਚੜ੍ਹਦੀ ਸਵਰੇ ਤੋਂ ਹੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
- - - - - - - - - Advertisement - - - - - - - - -