✕
  • ਹੋਮ

ਚੋਣ ਨਤੀਜੇ 2026

WEST BENGAL  (293/293)To Win - 147
207
BJP
80
TMC
02
LF+ISF
02
CONG
02
OTH
ASSAM  (126/126)To Win - 64
102
BJP+
19
CONG+
05
OTH
TAMIL NADU  (234/234)To Win - 118
107
TVK
74
DMK+
53
ADMK+
00
OTH
KERALAM  (140/140)To Win - 71
102
CONG+
35
LEFT+
03
OTH
PUDUCHERRY  (30/30)To Win - 16
18
BJP+
06
CONG+
06
OTH
(Source: ECI/ABP News)

ਲਗਪਗ ਬੰਦ ਹੋਣ ਦੀ ਕਗਾਰ 'ਤੇ ਖੜਾ ਘੁਮਿਆਰਾਂ ਦਾ ਪੁਸ਼ਤੈਨੀ ਕਾਰੋਬਾਰ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  20 Oct 2019 07:08 PM (IST)
1

2

ਬਠਿੰਡਾ ਸਥਿਤ ਇਨ੍ਹਾਂ ਘੁਮਿਆਰਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਹਿਲਾਂ ਮਿੱਟੀ ਦੇ ਦੀਵਿਆਂ ਦੇ ਜਲਣ ਨਾਲ ਘਰ ਦੇ ਵਿੱਚ ਇਸ ਤਿਉਹਾਰ ਨੂੰ ਸ਼ੁਭ ਮੰਨਿਆ ਜਾਂਦਾ ਸੀ ਪਰ ਚੀਨੀ ਸਾਮਾਨ ਦੇ ਕਾਰਨ ਹੁਣ ਆਮ ਲੋਕਾਂ ਦੀ ਦੀਵਾਲੀ ਵੀ ਫੈਸ਼ਨ ਬਣ ਕੇ ਰਹਿ ਗਈ ਹੈ।

3

ਚੀਨੀ ਸਾਮਾਨ ਦੇ ਕਾਰਨ ਉਨ੍ਹਾਂ ਦੇ ਇਸ ਕਾਰੋਬਾਰ ਉੱਤੇ ਭਾਰੀ ਅਸਰ ਪੈ ਰਿਹਾ ਹੈ। ਜਿੱਥੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਇਹ ਕੰਮ ਕਰਦਾ ਸੀ, ਹੁਣ ਪਰਿਵਾਰ ਦੇ ਕੁੱਝ ਮੈਂਬਰ ਹੀ ਕੰਮ ਕਰਦੇ ਹਨ ਬਾਕੀ ਇਸ ਕੰਮ ਤੋਂ ਦੂਰੀ ਬਣਾ ਰਹੇ ਹਨ।

4

ਬਾਹਰੀ ਸੂਬਿਆਂ ਤੋਂ ਚੀਨੀ ਸਮਾਨ ਦੇ ਆਉਣ ਦੇ ਕਾਰਨ ਜਿੱਥੇ ਘੁਮਿਆਰਾਂ ਦੇ ਕਾਰੋਬਾਰ 'ਤੇ ਅਸਰ ਪਿਆ ਹੈ ਉੱਥੇ ਹੀ ਉਨ੍ਹਾਂ ਦਾ ਇਹ ਪੁਸ਼ਤੈਨੀ ਕੰਮ ਵੀ ਬੰਦ ਹੋਣ ਦੀ ਕਗਾਰ ਉੱਤੇ ਆ ਗਿਆ ਹੈ।

5

ਪਿਛਲੇ ਸਮਿਆਂ ਵਿੱਚ ਦੀਵਾਲੀ ਦੇ ਮੌਕੇ 'ਤੇ ਲੱਖਾਂ-ਲੱਖਾਂ ਦੀਵੇ ਬਣਾਏ ਜਾਂਦੇ ਸੀ ਪਰ ਹੁਣ ਅਜਿਹਾ ਨਹੀਂ ਰਿਹਾ। ਲੋਕ ਦੀਵਿਆਂ ਦੀ ਥਾਂ ਚੀਨੀ ਲਾਈਟਾਂ ਦਾ ਇਸਤੇਮਾਲ ਵਧੇਰੇ ਕਰਨ ਲੱਗੇ ਹਨ।

6

ਕੁਝ ਸਮਾਂ ਪਹਿਲਾਂ ਕਈ-ਕਈ ਮਹੀਨੇ ਤੋਂ ਘੁਮਿਆਰ ਮਿੱਟੀ ਵਾਲੇ ਦੀਵੇ ਬਣਾਉਣ ਦੇ ਲਈ ਕੰਮ ਸ਼ੁਰੂ ਕਰ ਦਿੰਦੇ ਸੀ ਪਰ ਹੁਣ ਕੁਝ ਦਿਨ ਹੀ ਪਹਿਲਾਂ ਸ਼ੁਰੂ ਕਰਨੇ ਪੈਂਦੇ ਹਨ।

7

ਬਠਿੰਡਾ: ਇੱਥੇ ਘੁਮਿਆਰ ਆਪਣਾ ਦੀਵੇ ਬਣਾਉਣ ਦਾ ਪੁਸ਼ਤੈਨੀ ਕੰਮ ਛੱਡਣ ਲਈ ਮਜਬੂਰ ਹੋ ਗਏ ਹਨ। ਆਏ ਦਿਨ ਆ ਰਹੇ ਚੀਨੀ ਸਾਮਾਨ ਦੇ ਚੱਲਦਿਆਂ ਬਠਿੰਡਾ ਵਿਖੇ ਘੁਮਿਆਰਾਂ ਦਾ ਦੀਵਿਆਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਦੂਜਾ ਮਹਿੰਗਾਈ ਕਰਕੇ ਵੀ ਇਨ੍ਹਾਂ ਦੇ ਕਾਰੋਬਾਰ 'ਤੇ ਅਸਰ ਪੈ ਰਿਹਾ ਹੈ।

  • ਹੋਮ
  • ਪੰਜਾਬ
  • ਲਗਪਗ ਬੰਦ ਹੋਣ ਦੀ ਕਗਾਰ 'ਤੇ ਖੜਾ ਘੁਮਿਆਰਾਂ ਦਾ ਪੁਸ਼ਤੈਨੀ ਕਾਰੋਬਾਰ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.