✕
  • ਹੋਮ

ਪਟਾਕਾ ਫੈਕਟਰੀ 'ਚ ਹੋਏ ਧਮਾਕੇ ਪਿੱਛੋਂ ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ

ਏਬੀਪੀ ਸਾਂਝਾ   |  05 Sep 2019 03:09 PM (IST)
1

2

ਪੁਲਿਸ ਨੇ ਦੱਸਿਆ ਕਿ ਨਾ ਤਾਂ ਗੋਦਾਮ ਸਬੰਧੀ ਕੋਈ ਲਾਇਸੈਂਸ ਮਿਲਿਆ ਤੇ ਕੋਈ ਸੇਫਟੀ ਵੀ ਦਿਖਾਈ ਨਹੀਂ ਦਿੱਤੀ।

3

ਇਹ ਗੋਦਾਮ ਬਠਿੰਡਾ ਦੇ ਕਿਲ੍ਹੇ ਦੇ ਪਿਛਲੇ ਪਾਸੇ ਅਫ਼ੀਮ ਵਾਲੀ ਗਲੀ ਵਿੱਚ ਸਥਿਤ ਹੈ।

4

ਫਿਲਹਾਲ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਪਟਾਕੇ ਮਿਲੇ ਹਨ।

5

ਇਸ ਗੁਦਾਮ ਵਿੱਚ ਭਾਰੀ ਮਾਤਰਾ ਵਿੱਚ ਪਟਾਕੇ ਰੱਖੇ ਗਏ ਹਨ। ਜਾਂਚ ਕਰ ਰਹੇ ਪੁਲੀਸ ਅਧਿਕਾਰੀਆਂ ਨੇ ਭਾਰੀ ਮਾਤਰਾ 'ਚ ਪਟਾਕੇ ਬਰਾਮਦ ਕੀਤੇ।

6

ਫਿਲਹਾਲ ਪੁਲਿਸ ਇਸ ਬਾਰੇ ਹਾਲੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।

7

ਹਰਕਤ ਵਿੱਚ ਆਈ ਪੁਲਿਸ ਨੇ ਇੱਕ ਨਿੱਜੀ ਗੋਦਾਮ ਵਿੱਚ ਛਾਪੇਮਾਰੀ ਕੀਤੀ, ਜਿੱਥੇ ਭਾਰੀ ਮਾਤਰਾ ਵਿੱਚ ਬਾਰੂਦ ਪਟਾਕੇ ਬਰਾਮਦ ਹੋਏ।

8

ਬੀਤੇ ਕੱਲ੍ਹ ਬਟਾਲਾ ਦੀ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਤੋਂ ਬਅਦ ਅੱਜ ਬਠਿੰਡਾ ਵਿੱਚ ਪੁਲਿਸ ਨੇ ਵੱਡੀ ਕਾਰਾਵਈ ਕੀਤੀ।

  • ਹੋਮ
  • ਪੰਜਾਬ
  • ਪਟਾਕਾ ਫੈਕਟਰੀ 'ਚ ਹੋਏ ਧਮਾਕੇ ਪਿੱਛੋਂ ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ
About us | Advertisement| Privacy policy
© Copyright@2025.ABP Network Private Limited. All rights reserved.