ਨਸ਼ਿਆਂ ਖ਼ਿਲਾਫ਼ ਜਾਗ ਉੱਠੀ ਪੰਜਾਬ ਪੁਲਿਸ, ਘਰ-ਘਰ ਛਾਪੇ
ਏਬੀਪੀ ਸਾਂਝਾ | 02 Sep 2019 05:00 PM (IST)
1
2
3
4
5
6
7
8
ਪੁਲਿਸ ਨੂੰ ਕੁਝ ਥਾਈਂ ਨਸ਼ਾ ਬਰਾਮਦ ਵੀ ਹੋਇਆ ਜਿਸ ਦੇ ਤਹਿਤ ਕੁਝ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
9
ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਇਲਾਕੇ ਵਿੱਚ ਕੁਝ ਘਰਾਂ ਵਿੱਚ ਨਸ਼ੇ ਵੇਚਣ ਦਾ ਧੰਦਾ ਚਲਾਇਆ ਜਾਂਦਾ ਹੈ। ਇਸ ਲਈ ਉਨ੍ਹਾਂ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ।
10
ਬਠਿੰਡਾ ਦੇ ਪਰਸ ਰਾਮ ਨਗਰ ਵਿੱਚ ਆਈਜੀ ਤੇ ਐਸਐਸਪੀ ਦੇ ਹੁਕਮਾਂ 'ਤੇ ਛਾਪੇ ਮਾਰੇ ਗਏ।
11
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਬੰਦਿਆਂ ਕੋਲੋਂ ਨਸ਼ਾ ਵੀ ਬਰਾਮਦ ਹੋਇਆ। ਹਾਲੇ ਜਾਂਚ ਜਾਰੀ ਹੈ।
12
ਇਸ ਦੇ ਚੱਲਦਿਆਂ ਬਠਿੰਡਾ ਪੁਲਿਸ ਨੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਨਾਲ ਲੈ ਕੇ ਘਰ-ਘਰ ਛਾਪੇ ਮਾਰੇ।
13
ਪੰਜਾਬ ਭਰ ਵਿੱਚ ਵਿਰੋਧੀ ਪਾਰਟੀਆਂ ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰ ਰਹੀਆਂ ਹਨ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਨੂੰ ਸਖ਼ਤ ਕਦਮ ਚੁੱਕਣ ਦੇ ਹੁਕਮ ਦਿੱਤੇ ਗਏ ਹਨ।