ਬਾਲੀਵੁੱਡ ਦੀ ਕੈਨੇਡੀਅਨ ਸੁੰਦਰੀ ਦੇ ਡਾਂਸ ਦੀ ਕਾਇਲ ਦੁਨੀਆ
ਏਬੀਪੀ ਸਾਂਝਾ | 06 Jan 2018 05:51 PM (IST)
1
2
3
4
ਨੋਰਾ ਦੇ ਫੇਸਬੁੱਕ ਪੇਜ 'ਤੇ ਲਗਪਗ 221,884 ਫੋਲੋਵਰਸ ਹਨ।
5
ਟਵਿੱਟਰ 'ਤੇ ਨੋਰਾ ਨੂੰ 53,300 ਲੋਕ ਫਾਲੋ ਕਰਦੇ ਹਨ।
6
7
ਨੋਰਾ ਦੇ 700000 ਭਾਰਤੀ ਫੈਨਸ ਹਨ।
8
ਉਹ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਵਰਗੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮੌਜੂਦ ਹੈ।
9
ਇਹ ਤਸਵੀਰ ਉਸ ਵੀਡੀਓ ਤੋਂ ਲਈ ਹੈ, ਜਿਸ ਵਿੱਚ ਨੋਰਾ ਫਤੇਹੀ ਸਲਮਾਨ ਖ਼ਾਨ ਦੇ ਟਾਈਗਰ ਜ਼ਿੰਦਾ ਹੈ ਦਾ ਗੀਤ 'ਸਵੈਗ ਕਾ ਸਵਾਗਤ' 'ਤੇ ਨੱਚਦੀ ਨਜ਼ਰ ਆ ਰਹੀ ਹੈ। ਤੁਸੀਂ ਉਸ ਦੇ Instagram 'ਤੇ ਜਾ ਦੇਖ ਸਕਦੇ ਹੋ ਕਿ ਨੋਰਾ ਫਤੇਹੀ ਨੇ ਬਿੱਗ-ਬੌਸ 9 ਵਿੱਚ ਭਾਗ ਵੀ ਲਿਆ ਸੀ।
10
25 ਸਾਲ ਦੀ ਨੋਰਾ ਬਹੁਤ ਵਧੀਆ ਬੈਲੇ ਡਾਂਸ ਕਰਦੀ ਹੈ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਉਹ ਇਸ ਡਾਂਸ ਸਟਾਈਲ ਦੀਆਂ ਤਸਵੀਰਾਂ ਵਿੱਚ ਬਹੁਤ ਖ਼ੂਬਸੂਰਤ ਲੱਗ ਰਹੀ ਹੈ।
11
ਅਦਾਕਾਰਾ ਨੋਰਾ ਫਤੇਹੀ ਮੋਰਕਨ-ਕੈਨੇਡੀਅਨ ਮੂਲ ਦੀ ਹੈ। ਉਸ ਨੇ ਬਾਲੀਵੁੱਡ ਵਿੱਚ ਕੈਰੀਅਰ ਦੀ ਸ਼ੁਰੂਆਤ ਫ਼ਿਲਮ ਰੋਅਰ: ਟਾਇਗਰਜ਼ ਆਫ ਦ ਸੁੰਦਰਬਨ ਨਾਲ ਕੀਤੀ ਹੈ।