ਜਦੋਂ ਸਿੱਖ ਰੈਜੀਮੈਂਟ ਦੇ ਜਵਾਨਾਂ ਨਾਲ ਕੈਪਟਨ ਮਿਲਾਈ ਤਾਲ
ਏਬੀਪੀ ਸਾਂਝਾ | 23 Jun 2019 04:29 PM (IST)
1
2
3
4
ਇਸ ਖ਼ਾਸ ਪਲ ਨੂੰ ਯਾਦਗਾਰੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਰੈਜੀਮੈਂਟ ਦੇ ਜਵਾਨਾਂ, ਜੇਸੀਓਜ਼ ਤੇ ਅਫ਼ਸਰਾਂ ਨਾਲ ਪਾਰਟੀ ਕੀਤੀ। ਉਨ੍ਹਾਂ ਇਸ ਮੌਕੇ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ।
5
ਚੰਡੀਗੜ੍ਹ ਨੇੜੇ ਚੰਡੀਮੰਦਰ ਵਿੱਚ ਜਵਾਨਾਂ ਵੱਲੋਂ ਭੰਗੜੇ ਪਾਏ ਗਏ ਤੇ ਕੈਪਟਨ ਨੇ ਵੀ ਉਨ੍ਹਾਂ ਨਾਲ ਖੁਸ਼ੀ ਮਨਾਈ। ਦੇਖੋ ਹੋਰ ਤਸਵੀਰਾਂ।
6
ਚੰਡੀਗੜ੍ਹ: ਭਾਰਤੀ ਫ਼ੌਜ ਤੇ ਸਿੱਖ ਰੈਜੀਮੈਂਟ ਨਾਲ ਆਪਣੇ ਪਰਿਵਾਰ ਦੀ ਸਾਂਝ ਦੇ 100 ਸਾਲ ਪੂਰੇ ਹੋਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕੈਪਟਨ ਨੇ ਕਿਹਾ ਕਿ ਫ਼ੌਜ ਹਮੇਸ਼ਾ ਤੋਂ ਹੀ ਉਨ੍ਹਾਂ ਦਾ ਪਹਿਲਾ ਪਿਆਰ ਰਹੀ ਹੈ ਤੇ ਰਹੇਗੀ।