ਖਿਡਾਰੀਆਂ ’ਤੇ ਦਿਆਲ ਹੋਈ ਕੈਪਟਨ ਸਰਕਾਰ!
ਏਬੀਪੀ ਸਾਂਝਾ | 14 Sep 2018 08:31 PM (IST)
1
2
3
4
5
6
7
8
ਵੇਖੋ ਹੋਰ ਤਸਵੀਰਾਂ।
9
ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਖਿਡਾਰੀਆਂ ਤੋਂ ਲਗਾਤਾਰ ਧਿਆਨ ਨਾ ਦੇਣ ਦਾ ਤਾਅਨਾ ਝੇਲ ਰਹੀ ਪੰਜਾਬ ਸਰਕਾਰ 27 ਸਤੰਬਰ ਨੂੰ ਕੀ ਐਲਾਨ ਕਰਦੀ ਹੈ।
10
ਫਿਲਹਾਲ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਨਾਮ ਕਿੰਨਾ-ਕਿੰਨਾ ਹੋਵੇਗਾ ਪਰ ਇਨਾਮ ਵੱਡਾ ਹੋਵੇਗਾ ਤੇ ਨੇੜੇ-ਤੇੜੇ ਦੇ ਸੂਬਿਆਂ ਤੋਂ ਬਹੁਤ ਜ਼ਿਆਦਾ ਹੋਵੇਗਾ।
11
ਉਦਘਾਟਨੀ ਪ੍ਰੋਗਰਾਮ ਤੋਂ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 27 ਸਤੰਬਰ ਨੂੰ ਉਹ ਚੰਡੀਗੜ੍ਹ ’ਚ ਵੱਡਾ ਪ੍ਰੋਗਰਾਮ ਕਰਨਗੇ ਜਿੱਥੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ।
12
ਉਹ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਜਲੰਧਰ ਪੁੱਜੇ ਸਨ।
13
ਜਲੰਧਰ: ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਖਿਡਾਰੀਆਂ ਵਾਸਤੇ ਵੱਡੇ ਇਨਾਮਾਂ ਦਾ ਦਾਅਵਾ ਕੀਤਾ ਹੈ।