ਜਲੰਧਰ 'ਚ ਭਿਆਨਕ ਹਾਦਸਾ, ਤਬਾਹ ਹੋਈ ਕਾਰ
ਏਬੀਪੀ ਸਾਂਝਾ | 18 Jul 2018 07:10 PM (IST)
1
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖ਼ੱਚੇ ਉੱਡ ਗਏ।
2
ਜੀਟੀ ਰੋਡ 'ਤੇ ਖੜ੍ਹੀ ਪ੍ਰਾਈਵੇਟ ਬੱਸ ਪਿੱਛੇ ਟਕਰਾਉਣ ਨਾਲ ਬੁਰੀ ਤਰ੍ਹਾਂ ਤਬਾਹ ਹੋ ਗਈ।
3
ਸਿਲੇਰੀਓ ਕਾਰ ਫਗਵਾੜਾ ਤੋਂ ਜਲੰਧਰ ਆ ਰਹੀ ਸੀ।
4
ਦੋਵਾਂ ਨੂੰ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
5
ਕਾਰ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ।
6
ਜਲੰਧਰ ਫਗਵਾੜਾ ਕੌਮੀ ਸ਼ਾਹਰਾਹ 'ਤੇ ਮਾਰੂਤੀ ਸਿਲੇਰੀਓ ਕਾਰ ਨਾਲ ਭਿਆਨਕ ਹਾਦਸਾ ਵਾਪਰਿਆ।