ਲੁਧਿਆਣਾ 'ਚ ਕਾਂਗਰਸੀਆਂ ਤੇ ਅਕਾਲੀਆਂ 'ਚ ਖੜਕੀ
ਏਬੀਪੀ ਸਾਂਝਾ | 23 Feb 2018 07:02 PM (IST)
1
95 ਵਾਰਡਾਂ ਦੇ ਨੁਮਾਇੰਦੇ ਚੁਣਨ ਲਈ ਕੱਲ੍ਹ ਨੂੰ ਤਕਰੀਬਨ ਸਾਢੇ ਦਸ ਲੱਖ ਵੋਟਰ 494 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
2
ਪੁਲਿਸ ਨੇ ਮੌਕੇ 'ਤੇ ਜਾ ਕੇ ਹਾਲਤ ਕਾਬੂ ਕੀਤੇ।
3
ਲੁਧਿਆਣਾ ਨਗਰ ਨਿਗਮ ਦੇ ਸ਼ਨੀਵਾਰ ਨੂੰ ਵੋਟਿੰਗ ਕੀਤੀ ਜਾਵੇਗੀ।
4
ਝੜਪ ਵਿੱਚ ਤੇ ਬੱਚੀ ਦੇ ਜ਼ਖ਼ਮੀ ਹੋਣ ਕਾਰਨ ਲੋਕਾਂ ਨੇ ਅਕਾਲੀ ਲੀਡਰ ਦੀ ਗੱਡੀ ਭੰਨੀ ਗਈ।
5
ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
6
ਲੁਧਿਆਣਾ ਦੇ ਵਾਰਡ ਨੰਬਰ 48 ਵਿੱਚ ਕਾਂਗਰਸ ਉਮੀਦਵਾਰ ਪਰਮਿੰਦਰ ਲਾਂਪਰਾ ਤੇ ਉਮੀਦਵਾਰ ਅਕਾਲੀ ਗੁਰਜੀਤ ਸਿੰਘ ਛਾਬੜਾ ਦੇ ਸਮਰਥਕਾਂ ਦੀ ਝੜਪ ਵਿੱਚ ਇੱਕ ਬੱਚੀ ਦੇ ਪੱਥਰ ਵੱਜ ਗਿਆ।