ਕੈਪਟਨ ਨੇ ਦੁਰਗਿਆਨਾ ਮੰਦਰ ਟੇਕਿਆ ਮੱਥਾ, ਸ਼ੁਰੂ ਕੀਤੀ ਕਾਰ ਸੇਵਾ
ਏਬੀਪੀ ਸਾਂਝਾ | 04 Mar 2019 11:46 AM (IST)
1
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਿਵਰਾਤਰੀ ਮੌਕੇ ਅੰਮ੍ਰਿਤਸਰ ਦੇ ਸ੍ਰੀ ਦੁਰਗਿਆਨਾ ਮੰਦਰ ਪੁੱਜੇ।
2
ਇਸ ਮੌਕੇ ਉਨ੍ਹਾਂ ਸ੍ਰੀ ਦੁਰਗਿਆਣਾ ਮੰਦਰ ਵਿਖੇ ਸਰੋਵਰ ਦੀ ਕਾਰ ਸੇਵਾ ਦੀ ਸ਼ੁਰੂਆਤ ਕੀਤੀ।
3
ਜਾਣਕਾਰੀ ਮੁਤਾਬਕ ਇਸ ਮਗਰੋਂ ਉਹ ਲੋਪੋਕੇ ਨੇੜੇ ਪਿੰਡ ਚਵਿੰਡਾ ਕਲਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਵੱਖ-ਵੱਖ ਸਕੀਮਾਂ ਸ਼ੁਰੂ ਕਰਨਗੇ।
4
ਇਹ ਸਕੀਮਾਂ 198 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
5
ਵੇਖੋ ਹੋਰ ਤਸਵੀਰਾਂ।
6
7
8
9
10
11
12
13
14
15