ਕੈਪਟਨ ਦੇ ਤੋਹਫੇ ਮਗਰੋਂ ਸਿੱਧੂ ਨੇ ਦਿੱਤੀ ਵਧਾਈ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 01 Jan 2019 03:53 PM (IST)
1
2
3
4
5
6
ਵੇਖੋ ਹੋਰ ਤਸਵੀਰਾਂ।
7
ਇਸ ਮੌਕੇ ਉਨ੍ਹਾਂ ਨਾਲ ਕਈ ਲੀਡਰ ਵੀ ਹਾਜ਼ਰ ਸਨ।
8
ਇਸ ਦੇ ਨਾਲ ਹੀ ਇੱਕ ਡਾਇਰੀ ਦੀ ਵੀ ਘੁੰਡ ਚੁਕਾਈ ਕੀਤੀ ਗਈ।
9
ਕੈਲੰਡਰ ਜਾਰੀ ਹੋਣ ਮਗਰੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ ਨੂੰ ਇਹ ਸ਼ਾਨਦਾਰ ਤੋਹਫ਼ਾ ਦੇਣ ਲਈ ਵਧਾਈ ਦਿੱਤੀ।
10
ਇਸੇ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਰਤਾਰਪੁਰ ਸਾਹਿਬ ਲਾਂਘੇ ਨੂੰ ਸਮਰਪਿਤ ਕੈਲੰਡਰ ਜਾਰੀ ਕੀਤਾ ਹੈ।
11
ਨਵੇਂ ਵਰ੍ਹਾ ਚੜ੍ਹਦਿਆਂ ਹੀ ਲਕੋ ਨਵੇਂ ਕੰਮਾਂ ਦੀ ਵੀ ਸ਼ੁਰੂਆਤ ਕਰਦੇ ਹਨ।
12
ਚੰਡੀਗੜ੍ਹ: ਅੱਜ ਨਵੇਂ ਸਾਲ 2019 ਦਾ ਅਗਾਜ਼ ਹੋਇਆ ਹੈ।