550ਵੇਂ ਪ੍ਰਕਾਸ਼ ਪੁਰਬ 'ਤੇ ਦਿੱਲੀ ਤੋਂ ਕਰਨਾਲ ਤਕ ਬਾਈਕ ਰੈਲੀ, DSGMC ਦੀ ਖ਼ਾਸ ਪਹਿਲ
ਏਬੀਪੀ ਸਾਂਝਾ | 06 Oct 2019 03:49 PM (IST)
1
2
3
4
5
6
7
ਦੱਸ ਦੇਈਏ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਸ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
8
ਰੈਲੀ ਵਿੱਚ ਪੱਗ ਤੇ ਸਿੱਖੀ ਸੰਦੇਸ਼ ਸਬੰਧੀ ਜਾਗਰੂਕਤਾ ਫੈਲਾਈ ਗਈ।
9
ਇਸ ਬਾਈਕ ਰੈਲੀ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਸੁਪਰਬਾਈਕਸ ਦੇ ਨਾਲ-ਨਾਲ ਆਮ ਮੋਟਰਸਾਈਕਲ ਵੀ ਸਨ।
10
ਇਸ ਰੈਲੀ ਵਿੱਚ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਨੇ ਵੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।
11
ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਐਤਵਾਰ ਨੂੰ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਕਰਨਾਲ ਤਕ ਬਾਈਕ ਰੈਲੀ ਕੱਢੀ ਗਈ।