ਡੇਰਾ ਸਿਰਸਾ ਨੂੰ ਵੱਡਾ ਝਟਕਾ
ਏਬੀਪੀ ਸਾਂਝਾ | 21 Sep 2017 07:54 AM (IST)
1
ਫਿਲਹਾਲ ਐੱਮਐੱਸਜੀ ਦੇ ਪ੍ਰੋਡਕਟ ਦੀ ਕੈਨੇਡਾ, ਇੰਗਲੈਂਡ, ਜਰਮਨੀ ਅਤੇ ਆਸਟ੍ਰੇਲੀਆ 'ਚ ਆਨਲਾਈਨ ਵਿਕਰੀ ਵੀ ਠੱਪ ਹੈ।
2
ਕਾਰੋਬਾਰ ਨਾਲ ਜੁੜੇ ਕਰੀਬ ਅੱਠ ਹਜ਼ਾਰ ਲੋਕ ਬੇਰੁਜ਼ਗਾਰ ਹੋ ਗਏ। ਕੁਝ ਤਾਂ ਸਿਰਸਾ ਛੱਡ ਕੇ ਚਲੇ ਗਏ ਹਨ।
3
4
ਇਨ੍ਹਾਂ 'ਚੋਂ 9 ਸਿਰਫ਼ ਚਾਰ ਸਾਲ 'ਚ ਬਣਾਈਆਂ। ਬਾਬਾ ਦਾ ਟਾਰਗੈਟ ਪੰਜ ਸਾਲ 'ਚ ਬਿਜ਼ਨਸ ਨੂੰ 5000 ਕਰੋੜ ਤਕ ਲਿਜਾਣਾ ਸੀ।
5
ਸਿਰਸਾ ਡੇਰੇ ਦੀਆਂ 14 ਕੰਪਨੀਆਂ, ਅੱਠ ਸਕੂਲ-ਕਾਲਜ, ਫਾਈਵ ਸਟਾਰ ਹੋਟਲ ਐੱਮਐੱਸਜੀ ਰਿਜ਼ਾਰਟ, ਕਸ਼ਿਸ਼ ਰੈਸਟੋਰੈਂਟ, ਪੁਰਾਣੇ ਡੇਰੇ ਦੇ ਸਾਹਮਣੇ ਏਸੀ ਸੁਪਰ ਮਾਰਕੀਟ ਦੀਆਂ 52 ਦੁਕਾਨਾਂ 'ਤੇ ਕੰਮਕਾਜ ਠੱਪ ਹੈ।
6
ਦੇਸ਼ ਭਰ 'ਚ 400 ਦੇ ਕਰੀਬ ਡੀਲਰਾਂ ਨੇ ਐੱਮਐੱਸਜੀ ਸਟੋਰ ਵੀ ਬੰਦ ਕਰ ਦਿੱਤੇ ਹਨ। 2008 ਤੋਂ ਗੁਰਮੀਤ ਨੇ ਹੁਣ ਤਕ 14 ਕੰਪਨੀਆਂ ਲਾਂਚ ਕੀਤੀਆਂ ਸਨ।
7
8
ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਦੇ ਬਾਅਦ ਤੋਂ ਡੇਰੇ ਦਾ ਕਰੀਬ 800 ਕਰੋੜ ਰੁਪਏ ਦਾ ਕਾਰੋਬਾਰ ਬੰਦ ਹੋ ਗਿਆ ਹੈ।