✕
  • ਹੋਮ

ਪਿੰਡ ’ਚ ਨਸ਼ਾ ਵੇਚਣ ਆਏ ਤਸਕਰਾਂ ’ਤੇ ਵਰ੍ਹਿਆ ਲੋਕਾਂ ਦਾ ਕਹਿਰ, ਛਿੱਤਰ ਪਰੇਡ ਬਾਅਦ ਪੁਲਿਸ ਨੂੰ ਸੌਂਪੇ

ਏਬੀਪੀ ਸਾਂਝਾ   |  17 Jan 2019 08:22 PM (IST)
1

ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਜਤਾਇਆ ਹੈ।

2

ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਸਦਰ ਫਰੀਦਕੋਟ ਦੇ ਐਡੀਸ਼ਨਲ ਐੱਸਐਚਓ ਵਕੀਲ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

3

ਉਨ੍ਹਾਂ ਕੋਲੋਂ ਨਸ਼ਾ ਵੀ ਬਰਾਮਦ ਕੀਤਾ ਗਿਆ ਜੋ ਪਿੰਡ ਵਾਲਿਆਂ ਨੇ ਪੁਲਿਸ ਨੂੰ ਸੌਂਪ ਦਿੱਤਾ।

4

ਇਸ ਸਬੰਧੀ ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਦੇਣ ਵਾਲੇ ਪਿੰਡ ਤੇ ਪਿੰਡੋਂ ਬਾਹਰਲੇ 3 ਨਸ਼ਾ ਤਸਕਰਾਂ ਨੂੰ ਫੜ੍ਹ ਕੇ ਉਨ੍ਹਾਂ ਦਾ ਕੁਟਾਪਾ ਚਾੜ੍ਹਿਆ ਗਿਆ ਹੈ।

5

ਪਿੰਡ ਵਾਸੀਆਂ ਨੇ ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

6

ਪਿੰਡ ਚਹਿਲ ਵਿੱਚ ਪਿੰਡ ਦੇ ਲੋਕਾਂ ਨੇ ਪਿੰਡ ’ਚ ਨਸ਼ਾ ਵੇਚਣ ਆਏ 3 ਤਸਕਰਾਂ ਦੀ ਪਹਿਲਾਂ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

  • ਹੋਮ
  • ਪੰਜਾਬ
  • ਪਿੰਡ ’ਚ ਨਸ਼ਾ ਵੇਚਣ ਆਏ ਤਸਕਰਾਂ ’ਤੇ ਵਰ੍ਹਿਆ ਲੋਕਾਂ ਦਾ ਕਹਿਰ, ਛਿੱਤਰ ਪਰੇਡ ਬਾਅਦ ਪੁਲਿਸ ਨੂੰ ਸੌਂਪੇ
About us | Advertisement| Privacy policy
© Copyright@2025.ABP Network Private Limited. All rights reserved.