✕
  • ਹੋਮ

ਸੜਕਾਂ 'ਤੇ ਉੱਤਰੇ ਮੰਡੀਆਂ 'ਚ ਰੁਲ ਰਹੇ ਕਿਸਾਨ, ਚਾਰ ਘੰਟੇ ਹਾਈਵੇ ਜਾਮ

ਏਬੀਪੀ ਸਾਂਝਾ   |  28 Apr 2019 03:18 PM (IST)
1

2

3

4

5

6

7

ਕਿਸਾਨਾਂ ਨੇ ਮੰਗ ਕੀਤੀ ਕਿ ਜੇ ਬਾਰਦਾਨੇ ਤੇ ਕਣਕ ਦੀ ਖਰੀਦ ਦਾ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।

8

ਕਿਸਾਨਾਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੀਆਂ ਚੌਦਾਂ ਮੰਡੀਆਂ ਵਿੱਚ ਬਾਰਦਾਨਾ ਨਹੀਂ ਪਹੁੰਚਿਆ ਤੇ ਕਣਕ ਦੀ ਖਰੀਦ ਵੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ।

9

ਇਸ ਦੌਰਾਨ ਕਿਸਾਨ ਲਗਪਗ 4 ਘੰਟਿਆਂ ਤੋਂ ਹਾਈਵੇ ਜਾਮ ਕਰਕੇ ਧਰਨਾ ਦੇ ਰਹੇ ਹਨ।

10

ਬਰਨਾਲਾ: ਕਣਕ ਦੀ ਖ਼ਰੀਦ ਵਿੱਚ ਹੋ ਰਹੀ ਢਿੱਲ-ਮੱਠ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਨੇ ਬਰਨਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ।

  • ਹੋਮ
  • ਪੰਜਾਬ
  • ਸੜਕਾਂ 'ਤੇ ਉੱਤਰੇ ਮੰਡੀਆਂ 'ਚ ਰੁਲ ਰਹੇ ਕਿਸਾਨ, ਚਾਰ ਘੰਟੇ ਹਾਈਵੇ ਜਾਮ
About us | Advertisement| Privacy policy
© Copyright@2025.ABP Network Private Limited. All rights reserved.