ਪਰਾਲੀ ਦਾ 'ਹੱਲ' ਵੀ ਚੜ੍ਹਿਆ ਅੱਗ ਦੀ ਭੇਟ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 23 Nov 2017 01:13 PM (IST)
1
ਪਰ ਹਾਲਾਤ ਮੁਤਾਬਕ ਇਹ ਕੋਸ਼ਿਸ਼ ਅੱਗ ਫੈਲਣ ਨੂੰ ਰੋਕਣ ਲਈ ਕੀਤੀ ਗਈ ਹੈ। ਕਿਉਂਕਿ ਪਰਾਲੀ ਦੀਆਂ ਗੱਠਾਂ ਪੂਰੀ ਤਰ੍ਹਾਂ ਸੁਆਹ ਹੋ ਚੁੱਕੀਆਂ ਸਨ।
2
ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਾ ਹੈ।
3
ਗੱਠਾਂ ਨੂੰ ਲੱਗੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਵਰਤੋਂ ਵੀ ਕੀਤੀ ਗਈ।
4
ਘਟਨਾ ਮੁਤਾਬਿਕ ਨਾਭਾ ਦੇ ਫੋਕਲ ਪੁਆਇੰਟ ਵਿਖੇ ਸਥਿਤ ਗੱਤਾ ਫੈਕਟਰੀ ਆਰ.ਕੇ. ਗ੍ਰਾਮ ਉਦਯੋਗ ਵਿੱਚ ਗੱਤਾ ਬਣਾਉਣ ਲਈ ਰੱਖੀਆਂ ਪਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ।
5
ਪਰਾਲੀ ਦੇ ਸੰਭਾਵਿਤ ਹੱਲ ਦੇ ਨਾਭਾ ਵਿੱਚ ਅੱਗ ਦੀ ਭੇਟ ਚੜ੍ਹਨ ਦੀ ਘਟਨਾ ਸਾਹਮਣੇ ਆਈ ਹੈ।
= 5">