ਲੁਧਿਆਣਾ 'ਚ ਫੈਕਟਰੀ ਨੂੰ ਭਿਆਨਕ ਅੱਗ
ਏਬੀਪੀ ਸਾਂਝਾ | 08 Feb 2018 12:14 PM (IST)
1
ਫਿਲਹਾਲ, ਅੱਗ ਬੁਝਾਊ ਦਸਤੇ ਹਾਲਾਤ 'ਤੇ ਕਾਬੂ ਪਾਉਣ ਲਈ ਜੂਝ ਰਹੇ ਹਨ।
2
ਹਾਲਾਂਕਿ, ਫੈਕਟਰੀ ਵਿੱਚ ਪਿਆ ਲੱਖਾਂ ਦਾ ਮਾਲ ਰਾਖ ਹੋ ਗਿਆ ਹੈ।
3
ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
4
ਇਲਾਕਾ ਸ਼ਹਿਰੀ ਹੋਣ ਕਾਰਨ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਪਹੁੰਚੀਆਂ ਹੋਈਆਂ ਹਨ।
5
ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਦੱਸੇ ਜਾ ਰਹੇ ਹਨ।
6
ਲੁਧਿਆਣਾ: ਸ਼ਹਿਰ ਦੇ ਬਾਜਵਾ ਨਗਰ ਇਲਾਕੇ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਵੱਡੀ ਅੱਗ ਲੱਗ ਗਈ।