ਗੈਸ ਸਿਲੰਡਰ ਲੀਕ ਹੋਣ ਨਾਲ ਲੱਗੀ ਅੱਗ, ਪੂਰਾ ਘਰ ਸੜ ਕੇ ਸਵਾਹ
ਏਬੀਪੀ ਸਾਂਝਾ | 09 Nov 2018 11:26 AM (IST)
1
ਘਰ ਦੇ ਮਾਲਿਕ ਨੇ ਦੱਸਿਆ ਉਸਦੇ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਘਰ ਵਿੱਚ ਫੋਟੋ ਲੈਮਿਨੇਸ਼ਨ ਦਾ ਸਾਮਨ ਵੀ ਪਿਆ ਸੀ।
2
ਜਦੋਂ ਅੱਗ ਬੁਝਾਊ ਮੁਲਾਜ਼ਮਾਂ ਨੇ ਰਸੋਈ ਦਾ ਦਰਵਾਜਾ ਤੋਡੜ ਕੇ ਗੈਸ ਸਿਲੰਡਰ ਨੂੰ ਬਾਹਰ ਕੱਢਿਆ। ਲੀਕ ਹੋ ਰਿਹਾ ਗੈਸ ਸਿਲੰਡਰ ਉੱਥੋ ਦੇ ਐਮਸੀ ਨੇ ਬਹਾਦਰੀ ਦਿਖਾਉਂਦਿਆਂ ਬਹਾਰ ਲਿਜਾ ਕਿ ਗਲੀ ਵਿੱਚ ਪਈ ਰੇਤ ’ਚ ਦੱਬ ਦਿੱਤਾ।
3
ਮੋਗਾ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਵੱਡੀ ਮਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ। ਘਰ ਦੀ ਰਸੋਈ ਵਿੱਚ ਦੋ ਗੈਸ ਸਿਲੰਡਰ ਪਏ ਸਨ, ਜਿਨ੍ਹਾਂ ਵਿੱਚੋਂ ਇੱਕ ਸਿਲੰਡਰ ਦੀ ਗੈਸ ਲੀਕ ਹੋ ਰਹੀ ਸੀ।
4
ਚੰਡੀਗੜ੍ਹ: ਮੋਗੇ ਦੇ ਅਕਾਲਸਰ ਤੇ ਅੱਜ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਅੱਗ ਇੰਨੀ ਭਿਆਨਕ ਸੀ ਕਿ ਘਰ ਦੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ।