ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜ਼ੀ ਦੀਆਂ ਮਨਮੋਹਕ ਤਸਵੀਰਾਂ
ਏਬੀਪੀ ਸਾਂਝਾ | 07 Nov 2018 07:53 PM (IST)
1
ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜ਼ੀ ਕੀਤੀ ਗਈ।
2
ਹਾਲਾਂਕਿ, ਹਰਿਮੰਦਰ ਸਾਹਿਬ 'ਤੇ ਸੁੰਦਰ ਦੀਪਮਾਲਾ ਪਹਿਲਾਂ ਵਾਂਗ ਕੀਤੀ ਹੋਈ ਸੀ।
3
4
5
6
ਅੱਗੇ ਦੇਖੇ ਆਤਿਸ਼ਬਾਜ਼ੀ ਦੀਆਂ ਕੁਝ ਹੋਰ ਤਸਵੀਰਾਂ।
7
ਇਸ ਆਤਿਸ਼ਬਾਜ਼ੀ ਨੂੰ ਦੇਖਣ ਲਈ ਸੰਗਤ ਦੂਰੋਂ-ਦੂਰੋਂ ਆਉਂਦੀ ਹੈ।
8
ਪ੍ਰਦੂਸ਼ਣ ਜ਼ਿਆਦਾ ਨਾ ਹੋਵੇ, ਇਸ ਲਈ ਸਿਰਫ਼ 10 ਮਿੰਟ ਹੀ ਆਤਿਸ਼ਬਾਜ਼ੀ ਕੀਤੀ ਗਈ।