ਚੰਡੀਗੜ੍ਹ 'ਚ ਹਲਕੀ ਗੜੇਮਾਰੀ
ਏਬੀਪੀ ਸਾਂਝਾ | 07 Apr 2018 07:03 PM (IST)
1
ਅੱਧਾ ਕੁ ਘੰਟਾ ਪਏ ਮੀਂਹ ਕਾਰਨ ਹੀ ਸੜਕਾਂ 'ਤੇ ਪਾਣੀ ਖੜ੍ਹ ਗਿਆ।
2
ਸੜਕਾਂ 'ਤੇ ਖੜ੍ਹਾ ਪਾਣੀ ਕੁਝ ਸਮੇਂ ਵਿੱਚ ਹੀ ਨਿੱਕਲ ਗਿਆ ਤੇ ਆਵਾਜਾਈ ਆਮ ਵਾਂਗ ਸ਼ੁਰੂ ਹੋ ਗਈ।
3
ਮੀਂਹ ਕਰ ਕੇ ਕਈਆਂ ਦੇ ਕੰਮ ਵੀ ਪ੍ਰਭਾਵਿਤ ਹੋਏ।
4
ਲੋਕਾਂ ਨੇ ਇਸ ਮੀਂਹ ਦਾ ਖ਼ੂਬ ਲਾਹਾ ਲਿਆ। ਇੱਥੇ ਇੱਕ ਵਿਅਕਤੀ ਸੜਕ 'ਤੇ ਖੜ੍ਹੇ ਪਾਣੀ ਨਾਲ ਆਟੋ ਧੋਣ ਲੱਗਿਆ।
5
ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਉੱਤਰ ਭਾਰਤ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਹੈ।
6
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਬਾਅਦ ਦੁਪਿਹਰ ਹਲਕੇ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ।