ਮੋਦੀ ਦੀਆਂ ਨੀਤੀਆਂ ਲੋਕਾਂ ਤਕ ਪਹੁੰਚਾਉਣਗੇ ਹੰਸ ਰਾਜ ਹੰਸ
ਏਬੀਪੀ ਸਾਂਝਾ | 11 Aug 2018 10:00 AM (IST)
1
ਅਕਾਲੀ ਦਲ ਤੋਂ ਬਾਅਦ ਹੰਸ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਬੀਜੇਪੀ ਵਿੱਚ ਚਲੇ ਗਏ।
2
ਲੰਮੇ ਸਮੇਂ ਤੋਂ ਰਾਜਨੀਤੀ ਵਿੱਚ ਸਰਗਰਮ ਹੰਸ ਰਾਜ ਹੰਸ ਨੇ ਜ਼ਿੰਦਗੀ ਵਿੱਚ ਇੱਕੋ-ਇੱਕ ਚੋਣ ਅਕਾਲੀ ਦਲ ਦੀ ਟਿਕਟ 'ਤੇ ਜਲੰਧਰ ਲੋਕ ਸਭਾ ਸੀਟ ਤੋਂ ਲੜੀ ਸੀ।
3
ਆਦਮਪੁਰ ਹਵਾਈ ਅੱਡੇ ’ਤੇ ਅਕਾਲੀ ਦਲ ਨੇ ਹੰਸ ਰਾਜ ਦਾ ਸਵਾਗਤ ਕੀਤਾ।
4
ਹੰਸ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਨਗੇ।
5
ਕੌਮੀ ਸਫਾਈ ਕਰਮਚਾਰੀ ਕਮਿਸ਼ਨ ਦਾ ਵਾਇਸ ਚੇਅਰਮੈਨ ਬਣਨ ਤੋਂ ਬਾਅਦ ਜਲੰਧਰ ਆਏ ਹੰਸ ਰਾਜ ਹੰਸ ਦਾ ਨਿੱਘਾ ਸਵਾਗਤ ਕੀਤਾ ਗਿਆ।
6
ਆਪਣੀ ਆਵਾਜ਼ ਤੇ ਗੀਤਾਂ ਲਈ ਜਾਣੇ ਜਾਂਦੇ ਹੰਸ ਨੂੰ ਪਦਮਸ੍ਰੀ ਸਨਮਾਨ ਨਾਲ ਨਵਾਜਿਆ ਜਾ ਚੁੱਕਿਆ ਹੈ।
7
ਹੰਸ ਬੀਜੇਪੀ ਦੇ ਸਟਾਰ ਪ੍ਰਚਾਰਕਾਂ ਵਿੱਚ ਸ਼ਾਮਲ ਹਨ ਤੇ ਅਕਸਰ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਰਹਿੰਦੇ ਹਨ।
8
ਬੀਜੇਪੀ ਨੇ ਜਲੰਧਰ ਦੇ ਸਰਕਟ ਹਾਉਸ ਵਿੱਚ ਹੰਸ ਦੇ ਸਵਾਗਤ ਲਈ ਵਿਸ਼ੇਸ਼ ਪ੍ਰੋਗਰਾਮ ਕਰਾਇਆ।