ਹਰਸਿਮਰਤ ਬਾਦਲ ਨੇ ਸੀਆਰਐਸਐਫ ਜਵਾਨਾਂ ਨੂੰ ਬੰਨ੍ਹੀ ਰੱਖੜੀ
ਏਬੀਪੀ ਸਾਂਝਾ
Updated at:
15 Aug 2019 01:20 PM (IST)
1
Download ABP Live App and Watch All Latest Videos
View In App2
ਹਰਸਿਮਰਤ ਨੇ ਅਰਦਾਸ ਕਰਦੇ ਕਿਹਾ ਕਿ ਸਾਡੇ ਫੌਜੀ ਜਿੱਥੇ ਵੀ ਰਹਿਣ ਸੁਰੱਖਿਅਤ ਰਹਿਣ।
3
ਇਸ ਮੌਕੇ ਉਨ੍ਹਾਂ ਕਿਹਾ ਕਿ ਕੁਦਰਤੀ ਆਫਤ ਸਮੇਂ ਦੇਸ਼ ਵਾਸੀਆਂ ਲਈ ਰਾਹਤ ਕਾਰਜ ਕਰਨ ਵਾਲੇ ਸਾਰੇ ਜਵਾਨਾਂ ਦੇ ਅਸੀਂ ਸਦਾ ਅਹਿਸਾਨਮੰਦ ਹਾਂ।
4
ਇਸ ਮੌਕੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਤੇ ਸੀਆਰਐਸਐਫ ਦੇ ਜਵਾਨਾਂ ਨੂੰ ਰੱਖੜੀ ਵੀ ਬੰਨ੍ਹੀ।
5
ਅੱਜ ਭਾਰਤ ਆਪਣਾ 73ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ‘ਚ ਰੱਖੜੀ ਦਾ ਤਿਓਹਾਰ ਵੀ ਮਨਾਇਆ ਜਾ ਰਿਹਾ ਹੈ।
- - - - - - - - - Advertisement - - - - - - - - -