ਜਲੰਧਰ 'ਚ ਭਿਆਨਕ ਹਾਦਸਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
02 Dec 2019 06:18 PM (IST)
1
Download ABP Live App and Watch All Latest Videos
View In App2
3
4
ਬੱਸ ਦਾ ਡਰਾਈਵਰ ਬੱਸ ਛੱਡ ਕੇ ਭੱਜ ਗਿਆ। ਦੋਵੇਂ ਜ਼ਖਮੀਆਂ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
5
ਹਾਦਸੇ 'ਚ ਸਬਜ਼ੀਆਂ ਵਾਲੀ ਗੱਡੀ 'ਚ ਬੈਠੇ ਦੋ ਬੰਦੇ ਜ਼ਖਮੀ ਹੋ ਗਏ।
6
ਜਲੰਧਰ ਦੇ ਨਕੋਦਰ ਰੋਡ 'ਤੇ ਅੱਜ ਓਵਰਟੇਕ ਕਰਨ ਦੇ ਚੱਕਰ 'ਚ ਪ੍ਰਾਈਵੇਟ ਬੱਸ ਨੇ ਸਬਜ਼ੀਆਂ ਲਿਜਾ ਰਹੀ ਗੱਡੀ ਨੂੰ ਟੱਕਰ ਮਾਰ ਦਿੱਤੀ।
- - - - - - - - - Advertisement - - - - - - - - -