Exclusive: ਇਸੇ ਟਰੇਨ ਨੇ ਦਰੜੇ ਦੁਸਹਿਰੇ ਮੇਲੇ ਦਾ ਆਨੰਦ ਮਾਣ ਰਹੇ ਸੈਂਕੜੇ ਲੋਕ
ਏਬੀਪੀ ਸਾਂਝਾ | 20 Oct 2018 01:07 AM (IST)
1
ਰੇਲਵੇ ਵਿਭਾਗ ਇਸ ਡੀਐਮਯੂ ਦੇ ਚਾਲਕ ਤੋਂ ਪੁੱਛਗਿੱਛ ਕਰ ਰਿਹਾ ਹੈ।
2
ਇਹ ਤਸਵੀਰਾਂ ਉਸੇ ਟਰੇਨ ਦੀਆਂ ਹਨ, ਜਿਸ ਨਾਲ ਹਾਦਸਾ ਵਾਪਰਿਆ।
3
ਇਸ ਤੇਜ਼ ਰਫ਼ਤਾਰ ਡੀਐਮਯੂ ਕਾਰਨ ਸ਼ੁੱਕਰਾਵਰ ਰਾਤ ਨੂੰ ਕਈ ਪਰਿਵਾਰ ਉਜਾੜ ਦਿੱਤੇ।
4
ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਇਸ ਡੀਐਮਯੂ ਟਰੇਨ ਹੇਠਾਂ ਸੈਂਕੜੇ ਲੋਕ ਆ ਗਏ। ਟਰੇਨ ਉੱਪਰ ਖ਼ੂਨ ਦੇ ਛਿੱਟੇ ਅਤੇ ਮਾਸ ਦੇ ਲੋਥੜੇ ਦਿਆਈ ਦੇ ਰਹੇ ਹਨ।
5
ਪੰਜ ਕੁ ਸੈਕੰਡ ਦੇ ਵਕਫ਼ੇ ਦੌਰਾਨ ਹੀ ਦੁਸਹਿਰਾ ਮੇਲੇ ਦੇ ਜਸ਼ਨ, ਦੁੱਖਾਂ ਤੇ ਕੁਰਲਾਹਟ ਵਿੱਟ ਬਦਲ ਗਏ।
6
ਅੰਮ੍ਰਿਤਸਰ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ 60 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।