ਜਲੰਧਰ 'ਚ ਟਰੱਕ, ਕਾਰ ਤੇ ਬੱਸ ਦੀ ਟੱਕਰ, ਕਈ ਜ਼ਖਮੀ
ਏਬੀਪੀ ਸਾਂਝਾ | 04 Mar 2019 12:35 PM (IST)
1
ਇਸ ਹਾਦਸੇ ਵਿੱਚ ਅੰਮ੍ਰਿਤਸਰ ਤੋਂ ਜਲੰਧਰ ਆ ਰਹੀ ਬੱਸ ਦੀਆਂ ਕਈ ਸਵਾਰੀਆਂ ਜ਼ਖਮੀ ਹੋ ਗਈਆਂ।
2
ਬੱਸ ਦੇ ਮਗਰ ਇੱਕ ਕਾਰ ਵੀ ਬੱਸ ਨਾਲ ਟਕਰਾ ਗਈ, ਹਾਲਾਂਕਿ ਕਾਰ ਦੀਆਂ ਸਵਾਰੀਆਂ ਦਾ ਬਚਾਅ ਹੋ ਗਿਆ।
3
ਪੁਲਿਸ ਨੇ ਜ਼ਖਮੀਆਂ ਨੂੰ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾ ਕੇ ਨੈਸ਼ਨਲ ਹਾਈਵੇ ਖਾਲੀ ਕਰਵਾ ਦਿੱਤਾ ਹੈ।
4
ਅੱਜ ਸਵੇਰੇ ਜਲੰਧਰ ਦੇ ਚੌਗਿਟੀ ਚੌਕ ਵਿੱਚ ਟਰੱਕ ਚਾਲਕ ਵੱਲੋਂ ਬ੍ਰੇਕ ਲਾਉਣ ਕਾਰਨ ਬੱਸ ਟਰੱਕ ਨਾਲ ਟਕਰਾ ਗਈ।