ਜਲੰਧਰ 'ਚ ਏਅਰਫੋਰਸ ਦੀ ਭਰਤੀ ਵੇਲੇ ਹਾਦਸਾ, ਦੋ ਦਰਜਨ ਤੋਂ ਵੱਧ ਨੌਜਵਾਨ ਜ਼ਖ਼ਮੀ
ਏਬੀਪੀ ਸਾਂਝਾ | 05 Aug 2019 01:41 PM (IST)
1
2
3
4
5
ਏਅਰਫੋਰਸ ਦੀ ਇਹ ਭਰਤੀ 5 ਤੋਂ 8 ਅਗਸਤ ਤਕ ਚੱਲੇਗੀ।
6
ACP ਹਰਸਿਮਰਤ ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
7
ਕੰਧ ਥੱਲੇ ਆਉਣ ਤੇ ਕਰੰਟ ਲੱਗਣ ਨਾਲ ਦੋ ਦਰਜਨ ਤੋਂ ਵੱਧ ਨੌਜਵਾਨ ਜ਼ਖ਼ਮੀ ਹੋ ਗਏ।
8
ਕੰਧ ਡਿੱਗਣ ਦੇ ਨਾਲ ਉਸ ਉੱਤੋਂ ਲੰਘ ਰਹੀ ਬਿਜਲੀ ਦੀ ਤਾਰ ਵੀ ਡਿੱਗ ਗਈ।
9
ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ PAP ਦੀ ਕੰਧ ਡਿੱਗ ਗਈ।
10
ਜਲੰਧਰ: PAP ਕੰਪਲੈਕਸ 'ਚ ਅੱਜ ਸਵੇਰੇ ਏਅਰਫੋਰਸ ਦੀ ਭਰਤੀ ਸ਼ੁਰੂ ਹੋਈ ਪਰ ਇਸ ਦੌਰਾਨ ਹਾਦਸਾ ਵਾਪਰ ਗਿਆ।