ਕਰਤਾਰਪੁਰ ਸਾਹਿਬ ਲਾਂਘੇ ਲਈ ਸਰਹੱਦ 'ਤੇ ਰੌਣਕਾਂ
ਏਬੀਪੀ ਸਾਂਝਾ | 26 Nov 2018 12:41 PM (IST)
1
2
3
4
5
ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀਪੀ ਬਦਨੌਰ, ਹਰਸਿਮਰਤ ਕੌਰ ਬਾਦਲ, ਨਿਤਿਨ ਗਡਕਰੀ ਤੇ ਸੁਖਬੀਰ ਸਿੰਘ ਬਾਦਲ ਵੀ ਮੰਚ ’ਤੇ ਮੌਜੂਦ ਹਨ।
6
ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਾਕ ਲਾਂਘੇ ਦੇ ਨੀਂਹ ਪੱਥਰ ਦਾ ਸਮਾਗਮ ਸ਼ੁਰੂ ਹੋ ਚੁੱਕਾ ਹੈ।
7
ਵੇਖੋ ਹੋਰ ਤਸਵੀਰਾਂ-
8
ਕੁਝ ਹੀ ਦੇਰ ’ਚ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਏਗਾ।
9
ਮੁੱਖ ਮਹਿਮਾਨ ਉਪ ਰਾਸ਼ਟਰਪਤੀ ਵੈਂਕਾਈਆ ਨਾਇਡੂ ਮੰਚ ’ਤੇ ਪਹੁੰਚ ਚੁੱਕੇ ਹਨ।
10
11
12
13
14
15
16
ਇੱਥੇ ਪੁੱਜਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਰਮੀ ਬੇਸ ਕੈਂਪ ਦਾ ਦੌਰਾ ਕੀਤਾ ਤੇ ਜਵਾਨਾਂ ਨਾਲ ਮੁਲਾਕਾਤ ਕੀਤੀ।