✕
  • ਹੋਮ

 ਚੱਲਦੀ ਮਰਸਿਡੀਜ਼ ਕਾਰ ਨੂੰ ਲੱਗੀ ਅੱਗ, 3 ਜਣਿਆਂ ਮਸਾਂ ਬਚਾਈ ਜਾਨ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  01 Nov 2019 04:23 PM (IST)
1

2

ਕਾਰ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

3

ਕਾਰ ਸਵਾਰ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸੀ।

4

ਅੱਗ ਇੰਨੀ ਭਿਆਨਕ ਸੀ ਕਿ ਵੇਖਦਿਆਂ-ਵੇਖਦਿਆਂ ਪੂਰੀ ਕਾਰ ਸੜ ਕੇ ਸਵਾਹ ਹੋ ਗਈ।

5

ਖੰਨੀ ਦੇ ਨੇੜੇ ਪਿੰਡ ਦੇਹੜੂ ਕੋਲ ਜੀਟੀ ਰੋਡ 'ਤੇ ਇੱਕ ਮਰਸਿਡੀਜ਼ ਕਾਰ ਨੂੰ ਅਚਾਨਕ ਅੱਗ ਲੱਗ ਗਈ।

6

ਕਾਰ ਸਵਾਰ ਮਨੀਮਾਜਰੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

7

ਗਨੀਮਤ ਇਹ ਰਹੀ ਕਿ ਕਾਰ 'ਚ ਸਵਾਰ 3 ਜਣੇ ਸਮਾਂ ਰਹਿੰਦੇ ਬਾਹਰ ਨਿਕਲ ਆਏ ਤੇ ਤਿੰਨਾਂ ਦੀ ਜਾਨ ਬਚ ਗਈ।

  • ਹੋਮ
  • ਪੰਜਾਬ
  •  ਚੱਲਦੀ ਮਰਸਿਡੀਜ਼ ਕਾਰ ਨੂੰ ਲੱਗੀ ਅੱਗ, 3 ਜਣਿਆਂ ਮਸਾਂ ਬਚਾਈ ਜਾਨ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.