ਲੁਧਿਆਣਾ ਦੀਆਂ ਤਿੰਨ ਫੈਕਟਰੀਆਂ 'ਚ ਭਿਆਨਕ ਅੱਗ, 40 ਤੋਂ 50 ਗੱਡੀਆਂ ਅੱਗ ਬੁਝਾਉਣ 'ਤੇ
ਏਬੀਪੀ ਸਾਂਝਾ | 14 Jun 2019 08:57 AM (IST)
1
2
3
4
5
6
7
ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਅੱਗ 'ਤੇ 50 ਫੀਸਦੀ ਤਕ ਕਾਬੂ ਪਾ ਲਿਆ ਗਿਆ ਹੈ ਤੇ ਜਲਦ ਹੀ ਸਾਰੀ ਅੱਗ ਬੁਝਾ ਦਿੱਤੀ ਜਾਏਗੀ।
8
ਮੌਕੇ 'ਤੇ ਪਹੁੰਚੇ ਜ਼ਿਲ੍ਹਾ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਆਸਪਾਸ ਦੇ ਘਰਾਂ ਤੇ ਹੋਰ ਫੈਕਟਰੀਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
9
ਅੱਗ ਲੱਗਣ ਕਾਰਨ ਲੱਖਾਂ ਦਾ ਮਾਲ ਸੜ ਕੇ ਸੁਆਹ ਹੋ ਗਿਆ ਹੈ।
10
ਹੁਣ ਤਕ 40 ਤੋਂ 50 ਗੱਡੀਆਂ ਅੱਗ ਬੁਝਾਉਣ 'ਤੇ ਲੱਗ ਚੁੱਕੀਆਂ ਹਨ।
11
ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ 'ਤੇ ਤਾਇਨਾਤ ਹਨ।
12
ਲੁਧਿਆਣਾ ਦੇ ਨੂਰਾਵਾਲਾ ਰੋਡ ਸਥਿਤ ਕੱਪੜੇ ਦੀਆਂ ਤਿੰਨ ਫੈਕਟਰੀਆਂ ਵਿੱਚ ਭਿਆਨਕ ਅੱਗ ਲੱਗ ਗਈ।