✕
  • ਹੋਮ

ਲੁਧਿਆਣਾ ਦੇ ਗੱਭਰੂ ਨੇ 40 ਟਨ ਦਾ ਟਰੱਕ ਖਿੱਚ ਕੇ ਬਣਾਇਆ ਵਰਲਡ ਰਿਕਾਰਡ! ਵੇਖੋ ਤਸਵੀਰਾਂ

ਏਬੀਪੀ ਸਾਂਝਾ   |  29 Oct 2019 03:15 PM (IST)
1

2

ਹੁਣ ਤਕ ਸ਼ਰਨਦੀਪ ਟਰੱਕ, ਸਕੂਲ ਬੱਸ, ਕਾਰ ਆਦਿ ਖਿੱਚ ਕੇ ਰਿਕਾਰਡ ਬਣਾ ਚੁੱਕਾ ਹੈ।

3

ਸ਼ਰਨਦੀਪ ਨੇ ਦੱਸਿਆ ਕਿ ਉਸ ਦੀ ਉਮਰ 18 ਸਾਲ ਹੈ ਤੇ ਉਸ ਨੇ 14 ਸਾਲ ਦੀ ਉਮਰ ਤੋਂ ਹੀ ਭਾਰ ਖਿੱਚਣ ਦੀ ਸ਼ੁਰੂਆਤ ਕਰ ਦਿੱਤੀ ਸੀ।

4

ਇਸ ਤੋਂ ਪਹਿਲਾਂ ਉਹ 25 ਟਨ ਭਾਰੀ ਫਾਇਰ ਬ੍ਰਿਗੇਡ ਦੀ ਗੱਡੀ ਖਿੱਚ ਚੁੱਕੇ ਸਨ।

5

ਲੁਧਿਆਣਾ ਦੇ ਸ਼ਰਨਦੀਪ ਸਿੰਘ ਨੇ ਅੱਜ ਫਾਇਰ ਬ੍ਰਿਗੇਡ ਦਾ 40 ਟਨ ਵਜ਼ਨੀ ਟਰੱਕ ਖਿੱਚ ਕੇ ਵਰਲਡ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ।

  • ਹੋਮ
  • ਪੰਜਾਬ
  • ਲੁਧਿਆਣਾ ਦੇ ਗੱਭਰੂ ਨੇ 40 ਟਨ ਦਾ ਟਰੱਕ ਖਿੱਚ ਕੇ ਬਣਾਇਆ ਵਰਲਡ ਰਿਕਾਰਡ! ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.