ਘਰ-ਘਰ ਪਹੁੰਚਿਆ 'ਆਪ' ਦਾ ਬਿਜਲੀ ਅੰਦੋਲਨ
ਏਬੀਪੀ ਸਾਂਝਾ | 11 Feb 2019 02:48 PM (IST)
1
2
3
4
5
6
7
8
9
10
11
12
13
14
15
ਵੇਖੋ ਹੋਰ ਤਸਵੀਰਾਂ।
16
ਪਾਰਟੀ ਦੇ ਜ਼ਿਲ੍ਹਾ ਜਰਨਲ ਸਕੱਤਰ ਗੁਰਮੀਤ ਸਿੰਘ, ਬਲਾਕ ਪ੍ਰਧਾਨ ਕਿਸ਼ੌਰ ਖੰਨਾ ਤੇ ਹੋਰਾਂ ਨੇ ਲੋਕਾਂ ਨੂੰ ਪਾਰਟੀ ਦੇ ਅੰਦੋਲਨ ਵਿੱਚ ਸਾਥ ਦੇਣ ਦੀ ਅਪੀਲ ਵੀ ਕੀਤੀ।
17
ਇਸ ਦੌਰਾਨ ਟੀਮ ਨੇ ਲੋਕਾਂ ਨੂੰ ਜਾਗਰੂਕ ਕੀਤਾ।
18
ਇਸ ਦੌਰਾਨ ਬਿਜਲੀ ਦੇ ਵਾਧੂ ਬਿੱਲ ਪੀੜਤਾਂ ਦੇ ਫਾਰਮ ਵੀ ਭਰੇ ਗਏ।
19
ਟੀਮ ਨੇ ਪਾਰਟੀ ਵੱਲੋਂ ਸੁਰੂ ਕੀਤੇ ਬਿਜਲੀ ਅੰਦੋਲਨ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ।
20
ਇਸ ਮੌਕੇ ਟੀਮ ਨੇ ਘਰ-ਘਰ ਜਾ ਕੇ ਲੋਕਾਂ ਦੀਆਂ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਸੁਣੀਆਂ।
21
ਬੀਤੇ ਦਿਨ ਪਾਰਟੀ ਦੀ ਮੰਡੀ ਗੋਬਿੰਦਗੜ੍ਹ ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕੇ ਵਿੱਚ ਜਾ ਕੇ ਦੌਰਾ ਕੀਤਾ।
22
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਵੱਡੇ ਪੱਧਰ 'ਤੇ ਬਿਜਲੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ।