ਚੰਡੀਗੜ੍ਹ ‘ਚ ਆਫਤ ਦੀ ਬਾਰਸ਼, ਸੜਕਾਂ ‘ਤੇ ਜਾਮ ਤੇ ਕਈ ਸੈਕਟਰਾਂ ‘ਚ ਭਰਿਆ ਪਾਣੀ
ਏਬੀਪੀ ਸਾਂਝਾ | 27 Sep 2019 11:08 AM (IST)
1
2
ਚੰਡੀਗੜ੍ਹ ਦੀ ਸੜਕਾਂ ‘ਤੇ ਭਾਰੀ ਜਾਮ ਲੱਗੀਆ ਹੋਇਆ ਹੈ।
3
ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ‘ਚ ਭਾਰੀ ਬਾਰਸ਼ ਹੋਈ ਹੈ ਅਤੇ ਸੈਕਟਰ 19 ਸਣੇ ਕਈ ਇਲਾਕਿਆਂ ‘ਚ ਪਾਣੀ ਵੀ ਭਰ ਗਿਆ। ਇਸ ਦੇ ਨਾਲ ਸਵੇਰੇ ਆਪਣੇ ਕੰਮਕਾਜ਼ਾਂ ਲਈ ਜਾਣ ਵਾਲਿਆਂ ਅਤੇ ਸਕੂਲ ਕਾਲਜਾਂ ਵਾਲਿਆਂ ਨੂੰ ਬੇਹੱਦ ਦਿੱਕਤਾਂ ਆ ਰਹੀਆਂ ਹਨ।
4
ਅੱਜ ਸਵੇਰੇ ਤੋਂ ਅਸਮਾਨ ‘ਚ ਬੱਦਲ ਛਾਏ ਹੋਏ ਹਨ ਅਤੇ ਚੰਡੀਗੜ੍ਹ ਸਣੇ ਪੰਜਾਬ ਦੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ ‘ਚ ਬਾਰਸ਼ ਹੋਈ ਹੈ।
5
ਪੰਜਾਬ ਸਣੇ ਚੰਡੀਗੜ੍ਹ ਦੇ ਕਈ ਇਲਾਕਿਆਂ ‘ਚ ਸਵੇਰ ਤੋਂ ਹੀ ਬਾਰਸ਼ ਹੋ ਰਹੀ ਹੈ ਅਤੇ ਕਈ ਇਲਾਕਿਆਂ ‘ਚ ਮੌਸਮ ਬੇਹੱਦ ਸੁਹਾਨਾ ਹੋਇਆ ਹੈ। ਕਈ ਇਲਾਕਿਆਂ ‘ਚ ਭਾਰੀ ਬਾਰਸ਼ ਹੋ ਰਹੀ ਹੈ।